# ਔਰਤਾਂ ਨੇ ਕੀ ਦੇਖਿਆ ਜਦੋਂ ਉਹ ਕਬਰ ਦੇ ਅੰਦਰ ਗਈਆਂ ? ਔਰਤਾਂ ਨੇ ਇੱਕ ਜਵਾਨ ਨੂੰ ਚਿੱਟੇ ਕੱਪੜੇ ਪਹਿਨੀ ਸੱਜੇ ਪਾਸੇ ਬੈਠੇ ਦੇਖਿਆ [16:5] # ਜਵਾਨ ਲੜਕੇ ਨੇ ਯਿਸੂ ਬਾਰੇ ਕੀ ਕਿਹਾ ? ਜਵਾਨ ਲੜਕੇ ਨੇ ਕਿਹਾ ਯਿਸੂ ਜਿਉਂਦਾ ਹੋ ਗਿਆ ਹੈ ਅਤੇ ਇੱਥੇ ਨਹੀਂ ਹੈ [16:6] # ਜਵਾਨ ਲੜਕੇ ਨੇ ਕਿੱਥੇ ਕਿਹਾ ਚੇਲੇ ਯਿਸੂ ਨੂੰ ਮਿਲਣਗੇ ? ਲੜਕੇ ਨੇ ਕਿਹਾ ਚੇਲੇ ਯਿਸੂ ਨੂੰ ਗਲੀਲ ਵਿੱਚ ਮਿਲਣਗੇ [16:7]