pa_tq/GAL/02/06.md

8 lines
945 B
Markdown
Raw Permalink Normal View History

2017-08-29 21:30:11 +00:00
# ਕੀ ਯਰੂਸ਼ਲਮ ਦੀ ਕਲੀਸਿਯਾ ਨੇ ਪੌਲੁਸ ਦੇ ਸੰਦੇਸ਼ ਨੂੰ ਬਦਲਿਆ?
ਉ: ਨਹੀਂ, ਉਹਨਾਂ ਨੇ ਪੌਲੁਸ ਦੇ ਸੰਦੇਸ਼ ਵਿੱਚ ਕੁਝ ਵੀ ਨਹੀਂ ਜੋੜਿਆ [2:6]
# ਪੌਲੁਸ ਮੁੱਖ ਤੌਰ ਤੇ ਕਿਹਨਾਂ ਨੂੰ ਖੁਸ਼ਖਬਰੀ ਸੁਣਾਉਣ ਲਈ ਭੇਜਿਆ ਗਿਆ ਸੀ ?
ਉ: ਪੌਲੁਸ ਮੁੱਖ ਤੌਰ ਤੇ ਅਸੁੰਨਤੀਆ ਨੂੰ ਖੁਸ਼ਖਬਰੀ ਸੁਣਾਉਣ ਲਈ ਭੇਜਿਆ ਗਿਆ ਸੀ [2:7-8]
# ਪਤਰਸ ਮੁੱਖ ਤੌਰ ਤੇ ਕਿਹਨਾਂ ਨੂੰ ਖੁਸ਼ਖਬਰੀ ਸੁਣਾਉਣ ਲਈ ਭੇਜਿਆ ਗਿਆ ਸੀ ?
ਉ: ਪਤਰਸ ਮੁੱਖ ਤੌਰ ਤੇ ਸੁੰਨਤੀਆਂ ਨੂੰ ਖੁਸ਼ਖਬਰੀ ਸੁਣਾਉਣ ਲਈ ਭੇਜਿਆ ਗਿਆ ਸੀ [2:7-8]