# ਕੀ ਯਰੂਸ਼ਲਮ ਦੀ ਕਲੀਸਿਯਾ ਨੇ ਪੌਲੁਸ ਦੇ ਸੰਦੇਸ਼ ਨੂੰ ਬਦਲਿਆ? ਉ: ਨਹੀਂ, ਉਹਨਾਂ ਨੇ ਪੌਲੁਸ ਦੇ ਸੰਦੇਸ਼ ਵਿੱਚ ਕੁਝ ਵੀ ਨਹੀਂ ਜੋੜਿਆ [2:6] # ਪੌਲੁਸ ਮੁੱਖ ਤੌਰ ਤੇ ਕਿਹਨਾਂ ਨੂੰ ਖੁਸ਼ਖਬਰੀ ਸੁਣਾਉਣ ਲਈ ਭੇਜਿਆ ਗਿਆ ਸੀ ? ਉ: ਪੌਲੁਸ ਮੁੱਖ ਤੌਰ ਤੇ ਅਸੁੰਨਤੀਆ ਨੂੰ ਖੁਸ਼ਖਬਰੀ ਸੁਣਾਉਣ ਲਈ ਭੇਜਿਆ ਗਿਆ ਸੀ [2:7-8] # ਪਤਰਸ ਮੁੱਖ ਤੌਰ ਤੇ ਕਿਹਨਾਂ ਨੂੰ ਖੁਸ਼ਖਬਰੀ ਸੁਣਾਉਣ ਲਈ ਭੇਜਿਆ ਗਿਆ ਸੀ ? ਉ: ਪਤਰਸ ਮੁੱਖ ਤੌਰ ਤੇ ਸੁੰਨਤੀਆਂ ਨੂੰ ਖੁਸ਼ਖਬਰੀ ਸੁਣਾਉਣ ਲਈ ਭੇਜਿਆ ਗਿਆ ਸੀ [2:7-8]