# ਪਰਮੇਸ਼ੁਰ ਦੇ ਚੁਣਿਆ ਹੋਈਆਂ ਤੇ ਕੌਣ ਕੋਈ ਦੋਸ਼ ਲਾਵੇਗਾ ? ਪਰਮੇਸ਼ੁਰ ਹੈ ਜਿਹੜਾ ਧਰਮੀ ਠਹਿਰਾਉਂਦਾ ਹੈ ਪੌਲੁਸ ਜ਼ੋਰ ਦੇਣ ਲਈ ਇੱਕ ਪ੍ਰਸ਼ਨ ਦਾ ਇਸਤੇਮਾਲ ਕਰਦਾ ਹੈ | ਸਮਾਂਤਰ ਅਨੁਵਾਦ: “ਸਾਡੇ ਉੱਤੇ ਪਰਮੇਸ਼ੁਰ ਦੇ ਅੱਗੇ ਕੋਈ ਵੀ ਦੋਸ਼ ਨਹੀਂ ਲਾ ਸਕਦਾ ਕਿਉਂਕਿ ਓਹੀ ਹੈ ਜਿਹੜਾ ਸਾਨੂੰ ਧਰਮੀ ਠਹਿਰਾਉਂਦਾ ਹੈ |” (ਦੇਖੋ: ਅਲੰਕ੍ਰਿਤ ਪ੍ਰਸ਼ਨ) # ਉਹ ਕੌਣ ਹੈ ਜਿਹੜਾ ਸਜ਼ਾ ਦਾ ਹੁਕਮ ਦੇਵੇਗਾ ? ਕੀ ਮਸੀਹ ਯਿਸੂ...ਅਤੇ ਜਿਹੜਾ ਸਾਡੇ ਲਈ ਸਿਫਾਰਸ਼ ਵੀ ਕਰਦਾ ਹੈ ? ਪੌਲੁਸ ਜ਼ੋਰ ਦੇਣ ਦੇ ਲਈ ਇੱਕ ਪ੍ਰਸ਼ਨ ਦਾ ਇਸਤੇਮਾਲ ਕਰਦਾ ਹੈ | ਸਮਾਂਤਰ ਅਨੁਵਾਦ: “ਕੋਈ ਵੀ ਸਾਨੂੰ ਸਜ਼ਾ ਨਹੀਂ ਦੇ ਸਕਦਾ ਕਿਉਂਕਿ ਇਹ ਯਿਸੂ ਮਸੀਹ ਹੈ .... ਅਤੇ ਉਹ ਸਾਡੇ ਲਈ ਸਿਫਾਰਸ਼ ਵੀ ਕਰਦਾ ਹੈ |” # ਸਗੋਂ ਜਿਹੜਾ ਮੁਰਦਿਆਂ ਦੇ ਵਿਚੋਂ ਜਿਵਾਲਿਆ ਗਿਆ ਇਸ ਦਾ ਅਨੁਵਾਦ ਇੱਕ ਕਿਰਿਆਸ਼ੀਲ ਕਿਰਿਆ ਦੇ ਨਾਲ ਕੀਤਾ ਜਾ ਸਕਦਾ ਹੈ: “ਜਿਸ ਨੂੰ ਪਰਮੇਸ਼ੁਰ ਨੇ ਮੁਰਦਿਆਂ ਦੇ ਵਿਚੋਂ ਜਿਵਾਲਿਆ” ਜਾਂ “ਜਿਹੜਾ ਜਿਉਂਦਾ ਹੋਇਆ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ) |