# ਕੋਈ ਨਹੀਂ “ਫਿਰ ਜਾਂ “ਆਦਮ ਤੋਂ ਲੈ ਕੇ ਮੂਸਾ ਤੱਕ ਕੋਈ ਵੀ ਲਿਖੀ ਹੋਈ ਸ਼ਰਾ ਨਹੀਂ ਸੀ, ਪਰ” (ਦੇਖੋ 5:13) # ਆਦਮ ਤੋਂ ਲੈ ਕੇ ਮੂਸਾ ਤੱਕ ਮੌਤ ਨੇ ਰਾਜ ਕੀਤਾ ਪੌਲੁਸ ਮੌਤ ਦੀ ਤੁਲਣਾ ਇੱਕ ਰਾਜੇ ਦੇ ਨਾਲ ਕਰਦਾ ਹੈ | (ਦੇਖੋ: ਅਲੰਕਾਰ) | ਸਮਾਂਤਰ ਅਨੁਵਾਦ: “ਉਹਨਾਂ ਦੇ ਪਾਪ ਦੇ ਕਾਰਨ ਲੋਕਾ ਆਦਮ ਤੋਂ ਲੈ ਕੇ ਮੂਸਾ ਤੱਕ ਮਰਦੇ ਰਹੇ |” # ਉਹ ਵੀ ਜਿਹਨਾਂ ਨੇ ਆਦਮ ਦੇ ਅਪਰਾਧ ਦੇ ਵਰਗਾ ਪਾਪ ਨਹੀਂ ਕੀਤਾ “ਉਹ ਲੋਕ ਵੀ ਜਿਹਨਾਂ ਦਾ ਪਾਪ ਆਦਮ ਦੇ ਪਾਪ ਦੇ ਨਾਲੋਂ ਅਲੱਗ ਸੀ” # ਜਿਹੜਾ ਆਉਣ ਵਾਲੇ ਦਾ ਨਮੂਨਾ ਸੀ ਆਦਮ ਮਸੀਹ ਦਾ ਨਮੂਨਾ ਸੀ, ਜਿਹੜਾ ਬਹੁਤ ਸਮਾਂ ਬਾਅਦ ਪ੍ਰਗਟ ਹੋਇਆ | ਉਸ ਵਿੱਚ ਉਸ ਦੇ ਨਾਲ ਬਹੁਤ ਇੱਕੋ ਜਿਹਾ ਸੀ | # ਕਿਉਂਕਿ ਜੇਕਰ....ਬਹੁਤ ਮਰ ਗਏ...ਪਰਮੇਸ਼ੁਰ ਦੀ ਕਿਰਪਾ ਅਤੇ ਦਾਤ ਨੇ ਬਹੁਤ ਜਿਆਦਾ ਕੀਤਾ....ਬਹੁਤ ਇਹ ਮਹੱਤਵਪੂਰਨ ਹੈ ਕਿ “ਬਹੁਤ ਮਰ ਗਏ” ਪਰ ਇਹ ਇਸ ਤੋਂ ਵੀ ਜਿਆਦਾ ਮਹੱਤਵਪੂਰਨ ਹੈ ਕਿ “ਪਰਮੇਸ਼ੁਰ ਦੀ ਕਿਰਪਾ ਅਤੇ ਦਾਤ” ਬਹੁਤ” ਹੋਈ | # ਪਰਮੇਸ਼ੁਰ ਦੀ ਕ੍ਰਿਪਾ ਅਤੇ ਦਾਤ ਨੇ ਕੀਤੇ ਜਿਆਦਾ ਕਿਤੇ..ਜੋ ਵਾਫਰ ਹੋਈ “ਕਿਰਪਾ ਅਤੇ ਦਾਤ ਵੱਡੇ ਸਨ ਅਤੇ “ਅਪਰਾਧ” ਦੇ ਨਾਲੋਂ ਮਜਬੂਤ ਸਨ |