ਯਿਸੂ ਆਪਣੇ ਚੇਲਿਆਂ ਨੂੰ ਹੋਰ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ | # ਜਿਸ ਮਾਪ ਦੇ ਨਾਲ ਤੁਸੀਂ ਮਿਣਦੇ ਹੋ ਉਸ ਦੇ ਨਾਲ ਹੀ ਤੁਹਾਡੇ ਲਈ ਮਿਣਿਆ ਜਾਵੇਗਾ ਅਤੇ ਤੁਹਾਨੂੰ ਵਧੀਕ ਦਿੱਤਾ ਜਾਵੇਗਾ “ਜਿਹਨਾਂ ਚੰਗੀ ਤਰਾਂ ਨਾਲ ਤੁਸੀਂ ਸੁਣਦੇ ਹੋ, ਓਨੀ ਹੀ ਵਧੀਕ ਸਮਝ ਤੁਹਾਨੂੰ ਪਰਮੇਸ਼ੁਰ ਦੇਵੇਗਾ |” ਜਿਸ ਕੋਲ ਹੈ “ਜਿਸ ਕਿਸੇ ਨੇ ਮੇਰੇ ਬਚਨਾਂ ਨੂੰ ਸਮਝਿਆ |” (ਦੇਖੋ: ਸਪੱਸ਼ਟ ਅਤੇ ਅਪ੍ਰ੍ਤੱਖ ਜਾਣਕਾਰੀ)