ਇਸ ਵਿੱਚ ਯਿਸੂ ਦਾ ਗਥਸਮਨੀ ਵਿੱਚ ਪ੍ਰਾਰਥਨਾ ਕਰਨ ਦਾ ਵਰਣਨ ਸ਼ੁਰੂ ਹੁੰਦਾ ਹੈ | ਉਹ ਆਪਣੇ ਮੂੰਹ ਦੇ ਭਾਰ ਡਿੱਗਿਆ ਪ੍ਰਾਰਥਨਾ ਕਰਨ ਲਈ ਆਪਣਾ ਮੂੰਹ ਧਰਤੀ ਤੱਕ ਝੁਕਾਇਆ (ਦੇਖੋ: ਮੁਹਾਵਰੇ)