ਯਿਸੂ ਸੰਸਾਰ ਦੇ ਧੰਨ ਅਤੇ ਸਵਰਗ ਵਿਚਲੇ ਇਨਾਮ ਦੇ ਬਾਰੇ ਸਿਖਾਉਣਾ ਜਾਰੀ ਰੱਖਦਾ ਹੈ | # ਧਨਵਾਨ ਦਾ ਪਰਮੇਸ਼ੁਰ ਦੇ ਰਾਜ ਵਿੱਚ ਵੜਨ ਦੇ ਨਾਲੋਂ ਊਠ ਦਾ ਸੂਈ ਦੇ ਨੱਕੇ ਵਿਚੋਂ ਦੀ ਲੰਘਣਾ ਸੌਖਾ ਹੈ ਧਨਵਾਨ ਲੋਕਾਂ ਲਈ ਪਰਮੇਸ਼ੁਰ ਦੇ ਰਾਜ ਵਿੱਚ ਜਾਣਾ ਔਖਾ ਹੈ | (ਦੇਖੋ: ਹੱਦ ਤੋਂ ਵੱਧ) ਸੂਈ ਦਾ ਨੱਕਾ ਸੂਈ ਦੇ ਸਿਰੇ ਉੱਤੇ ਧਾਗਾ ਪਾਉਣ ਦੇ ਲਈ ਇੱਕ ਛੇਦ