ਯਿਸੂ ਵਿਆਹ ਅਤੇ ਤਲਾਕ ਦੇ ਬਾਰੇ ਸਿਖਾਉਣਾ ਜਾਰੀ ਰੱਖਦਾ ਹੈ | # ਉਹ ਉਸ ਨੂੰ ਕਹਿੰਦੇ ਹਨ “ਫ਼ਰੀਸੀ ਯਿਸੂ ਨੂੰ ਕਹਿੰਦੇ ਹਨ” # ਸਾਨੂੰ ਹੁਕਮ ਦੇ “ਸਾਨੂੰ ਯਹੂਦੀਆਂ ਨੂੰ ਹੁਕਮ ਦੇ” # ਤਲਾਕ ਪੱਤਰੀ ਉਹ ਦਸਤਾਵੇਜ਼ ਜਿਹੜਾ ਕਾਨੂੰਨੀ ਤੌਰ ਤੇ ਇੱਕ ਵਿਆਹ ਦਾ ਅੰਤ ਕਰਦਾ ਹੈ | # ਸ਼ੁਰੂਆਤ ਤੋਂ ਇਸ ਤਰ੍ਹਾਂ ਨਹੀਂ ਸੀ “ਜਦੋਂ ਪਰਮੇਸ਼ੁਰ ਨੇ ਆਦਮੀ ਅਤੇ ਔਰਤ ਨੂੰ ਬਣਾਇਆ ਤਾਂ ਉਸ ਨੇ ਇਹ ਯੋਜਨਾਂ ਨਹੀਂ ਬਣਾਈ ਕਿ ਕਦੇ ਉਹ ਤਲਾਕ ਲੈਣਗੇ” # ਹਰਾਮਕਾਰੀ ਤੋਂ ਬਿੰਨਾਂ “ਸਰੀਰਕ ਸਬੰਧ ਵਿੱਚ ਬੇਵਫਾਈ ਤੋਂ ਬਿੰਨਾਂ” # ਜਿਹੜਾ ਤਿਆਗੀ ਹੋਈ ਔਰਤ ਦੇ ਨਾਲ ਵਿਆਹ ਕਰਦਾ ਹੈ ਉਹ ਵਿਭਚਾਰ ਕਰਦਾ ਹੈ ਬਹੁਤ ਸਾਰੇ ਪੁਰਾਣੇ ਪਾਠਾਂ ਵਿੱਚ ਇਹ ਸ਼ਬਦ ਨਹੀ ਹਨ |