ਯਿਸੂ ਆਪਣੇ ਤਿੰਨ ਚੇਲਿਆਂ ਨੂੰ ਆਪਣੀ ਮਹਿਮਾ ਦਿਖਾਉਂਦਾ ਹੈ | # ਪਤਰਸ, ਯਾਕੂਬ ਅਤੇ ਉਸ ਦਾ ਭਰਾ ਯੂਹੰਨਾ “ਪਤਰਸ, ਯਾਕੂਬ ਅਤੇ ਯਾਕੂਬ ਦਾ ਭਰਾ ਯੂਹੰਨਾ” # ਉਸ ਦਾ ਰੂਪ ਜਲਾਲੀ ਹੋ ਗਿਆ “ਪਰਮੇਸ਼ੁਰ ਨੇ ਯਿਸੂ ਦੀ ਦੇਹ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ” (ਦੇਖੋ: ਕਿਰਿਆਸ਼ੀਲ ਜਾਂ ਸੁਸਤ) # ਕੱਪੜੇ “ਪਹਿਰਾਵਾ” ਰੋਸ਼ਨੀ ਦੀ ਤਰ੍ਹਾਂ ਚਮਕੀਲੇ ਹੋ ਗਏ “ਰੋਸ਼ਨੀ ਦੀ ਤਰ੍ਹਾਂ ਚਮਕੀਲੇ ਦਿਖਾਈ ਦੇਣ ਲੱਗੇ” (ਦੇਖੋ: ਮਿਸਾਲ)