ਇਸ ਵਿੱਚ ਫ਼ਰੀਸੀਆਂ ਦੇ ਇਹ ਕਹਿਣ ਦਾ ਵਰਣਨ ਜਾਰੀ ਹੈ ਕਿ ਯਿਸੂ ਨੇ ਸ਼ੈਤਾਨ ਦੀ ਸ਼ਕਤੀ ਦੇ ਨਾਲ ਉਸ ਆਦਮੀ ਨੂੰ ਚੰਗਾ ਕੀਤਾ | # ਤੁਹਾਨੂੰ ਫ਼ਰੀਸੀਆਂ ਨੂੰ # ਮਨੁੱਖਾਂ ਹਰੇਕ ਪਾਪ ਅਤੇ ਕੁਫ਼ਰ ਮਾਫ਼ ਕੀਤਾ ਜਾਵੇਗਾ “ਹਰੇਕ ਪਾਪ ਅਤੇ ਕੁਫ਼ਰ ਜੋ ਮਨੁੱਖ ਕਰਦੇ ਹਨ ਪਰਮੇਸ਼ੁਰ ਉਸਨੂੰ ਮਾਫ਼ ਕਰੇਗਾ” ਜਾਂ “ਪਰਮੇਸ਼ੁਰ ਹਰੇਕ ਮਨੁੱਖ ਨੂੰ ਮਾਫ਼ ਕਰੇਗਾ ਜੋ ਪਾਪ ਕਰਦਾ ਜਾਂ ਕੁਫ਼ਰ ਬੱਕਦਾ ਹੈ” (ਦੇਖੋ: ਕਿਰਿਆਸ਼ੀਲ ਜਾਂ ਸੁਸਤ) # ਪਵਿੱਤਰ ਆਤਮਾ ਦੇ ਵਿਰੁੱਧ ਕੁਫ਼ਰ ਮਾਫ਼ ਨਹੀਂ ਕੀਤਾ ਜਾਵੇਗਾ “ਪਵਿੱਤਰ ਆਤਮਾ ਦੇ ਵਿਰੁੱਧ ਕੁਫ਼ਰ ਨੂੰ ਪਰਮੇਸ਼ੁਰ ਮਾਫ਼ ਨਹੀਂ ਕਰੇਗਾ” # ਅਤੇ ਜੋ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਕੁਝ ਬੋਲੇ, ਉਹ ਮਾਫ਼ ਕੀਤਾ ਜਾਵੇਗ “ਮਨੁੱਖ ਦੇ ਪੁੱਤਰ ਦੇ ਵਿਰੁੱਧ ਬੋਲੇ ਗਏ ਹਰੇਕ ਸ਼ਬਦ ਨੂੰ ਪਰਮੇਸ਼ੁਰ ਮਾਫ਼ ਕਰੇਗਾ” ਇਹ ਸੰਸਾਰ ... ਜੋ ਆਉਣ ਵਾਲਾ ਹੈ ਸਮਾਂਤਰ ਅਨੁਵਾਦ : “ਇਹ ਸਮਾਂ ... ਜੋ ਆ ਰਿਹਾ ਹੈ |”