ਇਹ ਭਾਗ ਦੱਸਦਾ ਹੈ ਕਿ ਕਿਵੇਂ ਸ਼ੈਤਾਨ ਨੇ ਯਿਸੂ ਨੂੰ ਪਰਖਿਆ | # ਸ਼ੈਤਾਨ.....ਪਰਖਣ ਵਾਲਾ ਇਹ ਇੱਕ ਹੀ ਚੀਜ਼ ਦੇ ਨਾਲ ਸਬੰਧਿਤ ਹਨ | ਤੁਹਾਨੂੰ ਦੋਹਾਂ ਦਾ ਅਨੁਵਾਦ ਕਰਨ ਲਈ ਇੱਕ ਸ਼ਬਦ ਹੀ ਵਰਤੋਂ ਕਰਨ ਦੀ ਜ਼ਰੂਰਤ ਹੋ ਸਕਦੀ ਹੈ | # ਉਸ ਨੇ ਵਰਤ ਰੱਖਿਆ.....ਉਸ ਨੂੰ ਭੁੱਖ ਲੱਗੀ ਸੀ ਇਹ ਯਿਸੂ ਦੇ ਨਾਲ ਸਬੰਧਿਤ ਹਨ | # ਜੇਕਰ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਹੁਕਮ ਦੇ 1) ਇਹ ਆਪਣੇ ਲਾਭ ਲਈ ਚਮਤਕਾਰ ਕਰਨ ਦੀ ਪ੍ਰੀਖਿਆ ਹੋ ਸਕਦੀ ਹੈ, “ਤੂੰ ਪਰਮੇਸ਼ੁਰ ਦਾ ਪੁੱਤਰ ਹੈਂ,ਇਸ ਲਈ ਤੂੰ ਹੁਕਮ ਦੇ ਸਕਦਾ ਹੈਂ” ਜਾਂ 2) ਇੱਕ ਚਨੋਤੀ ਜਾਂ ਦੋਸ਼ ਹੋ ਸਕਦਾ ਹੈ, “ਹੁਕਮ ਦੇਣ ਦੇ ਦੁਆਰਾ ਇਹ ਸਾਬਤ ਕਰ ਕਿ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ” (ਦੇਖੋ: UDB) | ਇਹ ਦੇਖਣ ਦਾ ਉੱਤਮ ਢੰਗ ਹੈ ਕਿ ਸ਼ੈਤਾਨ ਜਾਣਦਾ ਸੀ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ | ਇਹਨਾਂ ਪੱਥਰਾਂ ਨੂੰ ਹੁਕਮ ਦੇ ਕਿ ਇਹ ਰੋਟੀ ਬਣ ਜਾਣ “ਇਹਨਾਂ ਪੱਥਰਾਂ ਨੂੰ ਕਹਿ, “ਰੋਟੀ ਬਣ ਜਾਓ !”