ਇਹ ਵਰਣਨ ਕਰਨਾ ਜਾਰੀ ਰੱਖਦਾ ਹੈ ਕਿ ਯਿਸੂ ਦੇ ਯਹੂਦੀਆਂ ਦੇ ਰਾਜਾ ਰੂਪ ਵਿੱਚ ਜਨਮ ਲੈਣ ਤੋਂ ਬਾਅਦ ਕੀ ਹੋਇਆ | # ਯਹੂਦਾਹ ਦੇ ਬੈਤਲਹਮ ਵਿੱਚ ਸਮਾਂਤਰ ਅਨੁਵਾਦ: “ਯਹੂਦਾਹ ਦੇ ਬੈਤਲਹਮ ਨਗਰ ਵਿੱਚ |” # ਇਹ ਹੈ ਜੋ ਨਬੀ ਦੁਆਰਾ ਲਿਖਿਆ ਗਿਆ ਸੀ ਇਸ ਦਾ ਅਨੁਵਾਦ ਕਿਰਿਆਸ਼ੀਲ ਪੰਕਤੀ ਵਿੱਚ ਕੀਤਾ ਜਾ ਸਕਦਾ ਹੈ “ਇਹ ਹੈ ਜੋ ਨਬੀ ਨੇ ਲਿਖਿਆ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ) # ਨਬੀ ਦੁਆਰਾ ਲਿਖਿਆ ਗਿਆ ਸਮਾਂਤਰ ਅਨੁਵਾਦ: “ਮੀਕਾਹ ਨਬੀ ਦੇ ਦੁਆਰਾ ਲਿਖਿਆ ਗਿਆ |” ਤੂੰ, ਬੈਤਲਹਮ,... ਯਹੂਦਾਹ ਦੇ ਹਾਕਮਾਂ ਵਿਚੋਂ ਕਿਸੇ ਤਰ੍ਹਾਂ ਛੋਟਾ ਨਹੀਂ ਹੈ “ਤੁਸੀਂ ਜੋ ਬੈਤਲਹਮ ਵਿੱਚ ਰਹਿੰਦੇ ਹੋ, ਤੁਹਾਡਾ ਨਗਰ ਬਹੁਤ ਹੀ ਮਹੱਤਵਪੂਰਨ ਹੈ” (UDB) ਜਾਂ “ਤੂੰ, ਬੈਤਲਹਮ,.....ਸਭ ਤੋਂ ਮਹੱਤਵਪੂਰਣ ਸ਼ਹਿਰਾਂ ਵਿਚੋਂ ਇੱਕ ਹੈਂ |” (ਦੇਖੋ: ਲੋਪ) (ਦੇਖੋ: ਨਾਂਹ ਵਾਚਕ ਦੇ ਨਾਲ ਹਾਂ ਵਾਚਕ ਦੀ ਪੁਸ਼ਟੀ ਕਰਨਾ)