# ਉਹ ਜਿਨ੍ਹਾਂ ਜੋ ਹੋਇਆ ਉਸ ਨੂੰ ਵੇਖਿਆ ਸੀ ਉਨ੍ਹਾਂ ਨੇ ਦੱਸਿਆ ਇਹ ਉਹ ਲੋਕ ਸਨ ਜੋ ਆਦਮੀ ਨਾਲ ਉਸ ਸਮੇਂ ਸਨ ਜਦੋਂ ਯਿਸੂ ਨੇ ਭੂਤਾਂ ਨੂੰ ਕਢਿਆ ਸੀ| # ਬਚਾਇਆ ਗਿਆ ਸੀ "ਛੁਡਾਇਆ ਗਿਆ ਸੀ" ਜਾਂ "ਅਜ਼ਾਦ ਕੀਤਾ ਗਿਆ ਸੀ" ਜਾਂ "ਚੰਗਾ ਕੀਤਾ ਗਿਆ ਸੀ," # ਗਿਰਸੇਨੀਆ ਦਾ ਇਲਾਕਾ “ਇਲਾਕਾ" ਜਾਂ “ਉਹ ਇਲਾਕਾ ਜਿੱਥੇ ਗ੍ਰ੍ਸੇਨੀ ਲੋਕ ਰਹਿੰਦੇ ਸਨ” # ਬਹੁਤ ਡਰ ਨਾਲ ਭਰ ਗਏ "ਬਹੁਤ ਹੀ ਡਰ ਗਏ ਸਨ"