ਯਿਸੂ ਅੱਛੇ ਅਯਾਲੀ ਦੀ ਕਹਾਣੀ ਬਾਰੇ ਲਗਾਤਾਰ ਦੱਸ ਰਹੇ ਹਨ| # ਮੈਂ ਅੱਛਾ ਅਯਾਲੀ ਹਾਂ “ਮੈਂ ਇੱਕ ਅੱਛੇ ਅਯਾਲੀ ਦੇ ਵਾਂਗੂੰ ਰ ਹਾਂ”| (ਦੇਖੋ: ਅਲੰਕਾਰ) # ਆਪਣੇ ਜੀਵਨ ਨੂੰ ਦੇਣਾ ਕੁਝ ਥੱਲੇ ਦੇਣਾ ਇਸ ਤਰ੍ਹਾਂ ਹੈ ਜਿਵੇ ਆਪਣਾ ਸਾਰਾ ਸੰਤੁਲਨ ਦੇਣਾ| ਇਹ ਮੌਤ ਦਾ ਹਲੀਮੀ ਵਾਲਾ ਰਾਸਤਾ ਹੈ| ਅਲੱਗ ਅਨੁਵਾਦ: “ਮੌਤ” (ਦੇਖੋ: ਵਿਅੰਜਨ)