# ਮਸੀਹ ਵਿੱਚ ਖ਼ੁਸ਼ਖਬਰੀ ਦੇ ਦੁਆਰਾ ਪਰਾਈਆਂ ਕੌਮਾਂ ਦੇ ਲੋਕ ਸੰਗੀ ਅਧਕਾਰੀ, ਇੱਕੋ ਦੇਹੀ ਅਤੇ ਇੱਕੋ ਵਾਇਦੇ ਦੇ ਸਾਂਝੀ ਹਨ ਇਹ ਕਥਨ ਇੱਕ ਭੇਤ ਹੈ ਜਿਸ ਨੂੰ ਪੌਲੁਸ ਬਿਆਨ ਕਰ ਰਿਹਾ ਸੀ ਜੋ ਉਸ ਉੱਤੇ ਅਤੇ ਰਸੂਲਾਂ ਉੱਤੇ ਪ੍ਰਗਟ ਕੀਤਾ ਗਿਆ | # ਦੇਹੀ ਦੇ ਸਾਂਝੀ ਪੌਲੁਸ ਕਲੀਸਿਯਾ ਦੇ ਵਿੱਚ ਵਿਸ਼ਵਾਸੀਆਂ ਦਾ ਵਰਣਨ ਕਰਨ ਦੇ ਲਈ ਭੌਤਿਕ ਸਰੀਰ ਦੀ ਉਦਾਹਰਣ ਦੇਣਾ ਜਾਰੀ ਰੱਖਦਾ ਹੈ | # ਇਸ ਲਈ ਮੈਂ ਦਾਸ ਬਣਿਆ “ਹੁਣ ਮੈਂ ਖ਼ੁਸ਼ਖਬਰੀ ਨੂੰ ਫੈਲਾਉਣ ਦੇ ਲਈ ਪਰਮੇਸ਼ੁਰ ਦੀ ਸੇਵਾ ਕਰ ਰਿਹਾ ਹਾਂ” (ਦੇਖੋ: ਸਪੱਸ਼ਟ ਅਤੇ ਅਪ੍ਰ੍ਤੱਖ ਜਾਣਕਾਰੀ)