# ਜੋ ਕੋਈ ਮੰਨ ਲੈਂਦਾ ਹੈ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ “ਉਹ ਜਿਹੜੇ ਯਿਸੂ ਦੇ ਬਾਰੇ ਸਚਾਈ ਕਹਿੰਦੇ ਹਾਂ, ਕਿ ਉਹ ਪਰਮੇਸ਼ੁਰ ਦਾ ਪੁੱਤਰ ਹੈ |” (UDB) # ਪਰਮੇਸ਼ੁਰ ਉਸ ਵਿੱਚ ਰਹਿੰਦਾ ਹੈ, ਅਤੇ ਉਹ ਪਰਮੇਸ਼ੁਰ ਵਿੱਚ ਦੇਖੋ ਇਹ 2:5 6 ਵਿੱਚ ਕਿਵੇਂ ਅਨੁਵਾਦ ਕੀਤਾ ਗਿਆ ਸੀ | # ਪਰਮੇਸ਼ੁਰ ਪ੍ਰੇਮ ਹੈ ਇਹ ਇੱਕ ਅਲੰਕਾਰ ਹੈ ਜਿਸਦਾ ਅਰਥ ਹੈ “ਪਰਮੇਸ਼ੁਰ ਦਾ ਸੁਭਾਓ ਪ੍ਰੇਮ ਹੈ |” (ਦੇਖੋ: ਅਲੰਕਾਰ) # ਅਤੇ ਜਿਹੜਾ ਪ੍ਰੇਮ ਵਿੱਚ ਰਹਿੰਦਾ ਹੈ ਉਹ ਪਰਮੇਸ਼ੁਰ ਵਿੱਚ ਰਹਿੰਦਾ ਹੈ, ਅਤੇ ਪਰਮੇਸ਼ੁਰ ਉਸ ਵਿੱਚ ਰਹਿੰਦਾ ਹੈ ਇਸ ਦਾ ਅਨੁਵਾਦ ਕੀਤਾ ਜਾ ਸਕਦਾ ਹੈ “ਉਹ ਜਿਹੜੇ ਲਗਾਤਾਰ ਦੂਸਰਿਆਂ ਨਾਲ ਪ੍ਰੇਮ ਕਰਦੇ ਰਹਿੰਦੇ ਹਨ ਉਹਨਾਂ ਦਾ ਪਰਮੇਸ਼ੁਰ ਨਾਲ ਗੂੜਾ ਸੰਬੰਧ ਹੈ, ਅਤੇ ਪਰਮੇਸ਼ੁਰ ਦਾ ਵੀ ਉਹਨਾਂ ਨਾਲ ਗੂੜਾ ਸੰਬੰਧ ਹੈ”)