# ਸਾਰੇ ਦੂਤ....ਜੀਵ ਸਮਾਂਤਰ ਅਨੁਵਾਦ: “ਸਾਰੇ ਦੂਤ, ਬਜ਼ੁਰਗ ਅਤੇ ਚਾਰ ਜੀਵ ਸਿੰਘਾਸਣ ਦੇ ਦੁਆਲੇ ਖੜੇ ਹੋਏ” # ਚਾਰ ਜੀਵ ਇਹ 4:6 8 ਵਿੱਚ ਦਿੱਤੇ ਗਈ ਚਾਰ ਜੀਵ ਹਨ | # ਸਤੂਤੀ, ਮਹਿਮਾ.....ਸਾਡੇ ਪਰਮੇਸ਼ੁਰ ਦੀ ਹੋਵੇ ਸਾਡਾ ਪਰਮੇਸ਼ੁਰ ਸਤੂਤੀ, ਮਹਿਮਾ, ਬੁੱਧੀ, ਧੰਨਵਾਦ, ਆਦਰ ਅਤੇ ਸਾਮਰਥ ਦੇ ਯੋਗ ਹੈ” # ਸਦਾ ਅਤੇ ਹਮੇਸ਼ਾਂ ਇਹਨਾਂ ਦੋਹਾਂ ਸ਼ਬਦਾਂ ਨੂੰ ਜ਼ੋਰ ਦੇਣ ਲਈ ਇਕੱਠੇ ਕੀਤਾ ਗਿਆ ਹੈ | (ਦੇਖੋ: ਨਕਲ)