# ਜਿਹਨਾਂ ਉੱਤੇ ਮੋਹਰ ਲੱਗੀ ਸਮਾਂਤਰ ਅਨੁਵਾਦ: “ਜਿਹਨਾਂ ਉੱਤੇ ਪਰਮੇਸ਼ੁਰ ਦਾ ਨਿਸ਼ਾਨ ਹੈ” (ਦੇਖੋ: ਕਿਰਿਆਸ਼ੀਲ ਜਾਂ ਸੁਸਤ) # ਬਾਰਾਂ ਹਜ਼ਾਰ 12,000 ਹਰੇਕ ਗੋਤ ਵਿਚੋਂ (ਦੇਖੋ: ਅੰਕਾਂ ਦਾ ਅਨੁਵਾਦ ਕਰਨਾ) # 144,000 ਇਹ ਹਰੇਕ ਗੋਤ ਵਿਚੋਂ 12000 ਦੇ ਬਾਰਾਂ ਸਮੂਹ ਹਨ | (ਦੇਖੋ: ਅੰਕਾਂ ਦਾ ਅਨੁਵਾਦ ਕਰਨਾ) # ਇਸਰਾਏਲ ਦੇ ਲੋਕਾਂ ਦਾ ਹਰੇਕ ਗੋਤ ਇਸਰਾਏਲ ਵਿੱਚ ਬਾਰਾਂ ਗੋਤ ਸਨ, ਯਾਕੂਬ ਦੇ ਹਰੇਕ ਪੁੱਤਰ ਦੇ ਨਾਮ ਦੇ ਅਨੁਸਾਰ |