ਇਸ ਵਿੱਚ ਯਿਸੂ ਦੇ ਸਲੀਬ ਤੇ ਚੜਾਏ ਜਾਣ ਅਤੇ ਮੌਤ ਦਾ ਵਰਣਨ ਜਾਰੀ ਹੈ | # ਦੋ ਡਾਕੂ ਉਸ ਦੇ ਨਾਲ ਸਲੀਬ ਤੇ ਚੜਾਏ ਗਏ ਸਮਾਂਤਰ ਅਨੁਵਾਦ: “ਸਿਪਾਹੀਆਂ ਨੇ ਦੋ ਡਾਕੂਆਂ ਨੂੰ ਯਿਸੂ ਦੇ ਨਾਲ ਸਲੀਬ ਤੇ ਚੜਾਇਆ” (ਦੇਖੋ: ਕਿਰਿਆਸ਼ੀਲ ਜਾਂ ਸੁਸਤ) ਆਪਣੇ ਸਿਰ ਹਿਲਾ ਕੇ ਯਿਸੂ ਦਾ ਮਜ਼ਾਕ ਉਡਾਉਣ ਲਈ