ਯਿਸੂ ਦੀ ਗਲੀਲ ਵਿੱਚ ਸੇਵਕਾਈ ਦੀ ਸ਼ੁਰੂਆਤ ਦਾ ਵਰਣਨ ਜਾਰੀ ਹੈ | ਸਵਰਗ ਦਾ ਰਾਜ ਨੇੜੇ ਹੈ ਤੁਸੀਂ ਇਸ ਦਾ ਅਨੁਵਾਦ ਇਸੇ ਤਰ੍ਹਾਂ ਕਰੋ ਜਿਵੇਂ ਤੁਸੀਂ ਇਸੇ ਹੀ ਵਿਚਾਰ ਨੂੰ 3:2 ਵਿੱਚ ਅਨੁਵਾਦ ਕੀਤਾ ਹੈ |