# (ਯਿਸੂ ਹੁਣ ਉਸ ਦੇ ਚੇਲਿਆਂ ਨੂੰ ਬੋਲਦਾ ਹੈ|) # ਤੁਹਾਨੂੰ ਇੱਕ ਸ਼ੁਰੂਆਤੀ ਟਿੱਪਣੀ ਸ਼ਾਮਿਲ ਕਰਨ ਦੀ ਲੋੜ ਹੋ ਸਕਦੀ ਹੈ “ਯਿਸੂ ਨੇ ਆਪਣੇ ਚੇਲਿਆਂ ਨੂੰ ਵੀ ਆਖਿਆ” (UDB)| # ਸਭ ਕੁਝ ਜੋ ਮੇਰੇ ਪਿਤਾ ਨੇ ਮੈਨੂੰ ਸੋਂਪਿਆ ਹੈ ਇਸ ਦਾ ਅਨੁਵਾਦ ਇੱਕ ਕਿਰਿਆ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ “ਮੇਰੇ ਪਿਤਾ ਨੇ ਸਭ ਕੁਝ ਮੇਰੇ ਹੱਥਾਂ ਵਿੱਚ ਦੇ ਦਿੱਤਾ ਹੈ l” " (ਦੇਖੋ: ਕਿਰਿਆਸ਼ੀਲ ਜਾਂ ਸੁਸਤ) # ਪੁੱਤਰ ਨੂੰ ਯਿਸੂ ਇਸ ਦਾ ਹਵਾਲਾ ਤੀਸਰੇ ਵਿਅਕਤੀ ਵਿੱਚ ਆਪਣੇ ਆਪ ਨੂੰ ਦੇ ਰਿਹਾ ਸੀ | (ਦੇਖੋ:ਪਹਿਲਾ,ਦੂਸਰਾ ਜਾਂ ਤੀਸਰਾ ਵਿਅਕਤੀ) # ਜਾਣਦਾ ਹੈ ਕਿ ਪੁੱਤਰ ਕੌਣ ਹੈ ਸ਼ਬਦ “ਜਾਣਦਾ ਹੈ” ਦਾ ਅਨੁਵਾਦ ਨਿੱਜੀ ਅਨੁਭਵ ਤੋਂ ਹੈ | ਪਰਮੇਸ਼ੁਰ ਪਿਤਾ ਯਿਸੂ ਨੂੰ ਇਸ ਮਾਪ ਤੱਕ ਜਾਣਦਾ ਸੀ | # ਪਿਤਾ ਨੂੰ ਛੱਡ ਕੇ ਇਸ ਦਾ ਮਤਲਬ "ਸਿਰਫ਼ ਪਿਤਾ ਜਾਣਦਾ ਹੈ ਕਿ ਪੁੱਤਰ ਕੌਣ ਹੈ|" # ਜਾਣਦਾ ਹੈ ਪਿਤਾ ਕੌਣ ਹੈ ਸ਼ਬਦ “ਜਾਣਦਾ ਹੈ” ਦਾ ਅਨੁਵਾਦ ਨਿੱਜੀ ਅਨੁਭਵ ਤੋਂ ਹੈ | ਯਿਸੂ ਆਪਣੇ ਪਿਤਾ ਪਰਮੇਸ਼ੁਰ ਨੂੰ ਇਸ ਤਰ੍ਹਾਂ ਜਾਣਦਾ ਸੀ l # ਪੁੱਤਰ ਨੂੰ ਛੱਡ ਕੇ ਇਸ ਦਾ ਮਤਲਬ "ਸਿਰਫ ਪੁੱਤਰ ਹੀ ਜਾਣਦਾ ਹੈ ਕਿ ਪਿਤਾ ਕੌਣ ਹੈ|" # ਅਤੇ ਜਿਸ ਕਿਸੇ ਦੇ ਉੱਤੇ ਪੁੱਤਰ ਪ੍ਰਗਟ ਕਰਨ ਲਈ ਚਾਹੁੰਦਾ ਹੈ ਇਹ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾਂ ਸਕਦਾ ਹੈ “ਲੋਕ ਪਿਤਾ ਨੂੰ ਤਦ ਹੀ ਜਾਣ ਸਕਦੇ ਹਨ ਜੇ ਪੁੱਤਰ ਉਹਨਾਂ ਉੱਤੇ ਪਿਤਾ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ "