# ਹਾਲੇਂ ਤੁਸੀਂ ਪੰਜਾਹ ਸਾਲ ਦੇ ਵੀ ਨਹੀਂ, ਅਤੇ ਕੀ ਤੁਸੀਂ ਅਬਰਾਹਾਮ ਨੂੰ ਵੇਖ ਲਿਆ? “ਤੁਹਾਡੀ ਉਮਰ ਪੰਜਾਹ ਸਾਲਾਂ ਤੋਂ ਘੱਟ ਹੈ|ਤੁਸੀਂ ਅਬਰਾਹਾਮ ਨੂੰ ਨਹੀਂ ਵੇਖਿਆ ਹੋਵੇਗਾ”| (ਦੇਖੋ: ਅਲੰਕ੍ਰਿਤ ਪ੍ਰਸ਼ਨ) # ਸੱਚੀ, ਸੱਚੀ ਇਸ ਨੂੰ 1:51 ਦੇ ਵਾਂਗੂੰ ਅਨੁਵਾਦ ਕਰੋ|