# ਤੁਸੀਂ ਮੇਰੇ ਸ਼ਬਦਾਂ ਨੂੰ ਕਿਉਂ ਨਹੀਂ ਸਮਝਦੇ ਖਾਸ ਕਰਕੇ ਯਿਸੂ ਇਹ ਸ਼ਬਦ ਉਹਨਾਂ ਯਹੂਦੀ ਸਰਦਾਰਾਂ ਨੂੰ ਤਾੜਨ ਲਈ ਕਹਿ ਰਹੇ ਸਨ ਜਿਹੜੇ ਉਸ ਦੀ ਨਹੀਂ ਸੁਣ ਰਹੇ ਸਨ| (ਦੇਖੋ: ਅਲੰਕ੍ਰਿਤ ਪ੍ਰਸ਼ਨ)