# ਤੁਹਾਡੇ ਪਾਪਾਂ ਵਿੱਚ ਮਰਨਾ “ਜਦਕਿ ਤੁਸੀਂ ਹਾਲੇ ਵੀ ਪਾਪੀ ਹੋ ਮਰੋਂਗੇ” ਜਾਂ “ਜਦਕਿ ਤੁਸੀ ਪਾਪ ਕਰ ਹੋ ਤੁਸੀ ਮਰ ਜਾਵੋਗੇ” # ਤੁਸੀਂ ਨਹੀ ਆ ਸਕਦੇ “ਤੁਸੀ ਇਸ ਯੋਗ ਨਹੀ ਕਿ ਆਉ”| # ਕੀ ਇਹ ਆਪਣੇ ਆਪ ਨੂੰ ਮਾਰੇਗਾ, ਉਹ ਜਿਸਨੇ ਕਿਹਾ ਇਸ ਦਾ ਅਨੁਵਾਦ ਦੋ ਅਲੱਗ ਪ੍ਰਸ਼ਨਾ ਨਾਲ ਹੋ ਸਕਦਾ ਹੈ| “ਕਿ ਉਹ ਆਪਣੇ ਆਪ ਨੂੰ ਮਾਰ ਦੇਵੇਗਾ? ਕੀ ਉਸ ਨੇ ਇਸ ਲਈ ਕਿਹਾ?