# 7:53 8:11 ਕੁਝ ਪਹਿਲੇ ਦੇ ਪਾਠਾਂ ਵਿੱਚ ਇਹ ਅਇਤਾਂ ਹਨ ਪਰ ਦੂਸਰਿਆਂ ਵਿੱਚ ਨਹੀ ਹਨ| (ਦੇਖੋ: ਪਾਠ ਵਿੱਚ ਭਿੰਨਤਾਵਾਂ) # ਸ਼ਾਰੇ ਲੋਕ “ਬਹੁਤ ਸਾਰੇ ਲੋਕ” # ਇੱਕ ਔਰਤ ਨੂੰ ਜ਼ਨਾਹ ਕਰਦੇ ਹੋਏ ਫੜਿਆ “ਇੱਕ ਔਰਤ ਜਿਹੜੀ ਉਹਨਾਂ ਨੂੰ ਮਿਲੀ ਜ਼ਨਾਹਕਾਰੀ ਸੀਂ”| (ਦੇਖੋ: ਕਿਰਿਆਸ਼ੀਲ ਜਾਂ ਸੁਸਤ)