# ਵੇਖੋ, ਪਰਮੇਸ਼ੁਰ ਦੇ ਸਾਹਮਣੇ ਪੌਲੁਸ ਚਾਹੁੰਦਾ ਹੈ ਕਿ ਗਲਾਤੀਆ ਦੇ ਲੋਕ ਜਾਣਨ ਕਿ ਉਹ ਪੂਰੀ ਤਰ੍ਹਾਂ ਦੇ ਨਾਲ ਗੰਭੀਰ ਹੈ ਅਤੇ ਉਹ ਜਾਣਦਾ ਹੈ ਕਿ ਜੋ ਉਹ ਬੋਲਦਾ ਹੈ ਪਰਮੇਸ਼ੁਰ ਉਸ ਨੂੰ ਸੁਣਦਾ ਹੈ ਅਤੇ ਜੇਕਰ ਉਹ ਸਚਾਈ ਨਹੀਂ ਦੱਸਦਾ ਤਾਂ ਪਰਮੇਸ਼ੁਰ ਉਸ ਦਾ ਨਿਆਂ ਕਰੇਗਾ | # ਜਿਹੜੀਆਂ ਗੱਲਾਂ ਮੈਂ ਤੁਹਾਨੂੰ ਲਿਖਦਾ ਹਾਂ, ਮੈਂ ਉਹਨਾਂ ਵਿੱਚ ਝੂਠ ਨਹੀਂ ਬੋਲਦਾ “ਜਿਹੜਾ ਸੰਦੇਸ਼ ਮੈਂ ਤੁਹਾਨੂੰ ਲਿਖਦਾ ਹਾਂ ਉਸ ਵਿੱਚ ਮੈਂ ਝੂਠ ਨਹੀਂ ਬੋਲਦਾ”