# ਵੇਖੋ ਸ਼ਬਦ “ਵੇਖੋ” ਕਹਾਣੀ ਦੇ ਵਿੱਚ ਨਵੇਂ ਭਾਗ ਵੱਲ ਧਿਆਨ ਖਿੱਚਦਾ ਹੈ | ਤੁਹਾਡੀ ਭਾਸ਼ਾ ਦੇ ਵਿੱਚ ਇਸ ਤਰ੍ਹਾਂ ਕਰਨ ਦਾ ਇੱਕ ਢੰਗ ਹੋ ਸਕਦਾ ਹੈ | ਅੰਗਰੇਜ਼ੀ ਦੇ ਵਿੱਚ ਇਸ ਤਰ੍ਹਾਂ ਇਸਤੇਮਾਲ ਕੀਤਾ ਗਿਆ ਹੈ “ਇੱਕ ਆਦਮੀ ਸੀ ਜੋ..” # ਇੱਕ ਵਿਸ਼ਵਾਸੀ ਯਹੂਦੀ ਔਰਤ ਦਾ ਪੁੱਤਰ ਸੀ “ਯਹੂਦੀ ਔਰਤ ਦਾ ਪੁੱਤਰ ਸੀ ਜੋ ਮਸੀਹ ਉੱਤੇ ਵਿਸ਼ਵਾਸ ਕਰਦੀ ਹੈ” # ਉਹ ਨੇਕ ਨਾਮ ਸੀ “ਤਿਮੋਥਿਉਸ ਦੀ ਚੰਗੀ ਇੱਜ਼ਤ ਸੀ” ਜਾਂ “ਵਿਸ਼ਵਾਸੀਆਂ ਨੇ ਤਿਮੋਥਿਉਸ ਦੇ ਬਾਰੇ ਚੰਗਾ ਬੋਲਿਆ” # ਪੌਲੁਸ ਨੇ ਚਾਹਿਆ ਕਿ ਉਹ ਉਸ ਦੇ ਨਾਲ ਚੱਲੇ; ਇਸ ਲਈ ਉਸ ਨੇ ਉਸ ਨੂੰ ਲਿਆ “ਪੌਲੁਸ ਨੇ ਚਾਹਿਆ ਕਿ ਤਿਮੋਥਿਉਸ ਉਸ ਦੇ ਨਾਲ ਚੱਲੇ; ਇਸ ਲਈ ਪੌਲੁਸ ਨੇ ਤਿਮੋਥਿਉਸ ਨੂੰ ਲਿਆ |” # ਉਸ ਦਾ ਪਿਤਾ ਯੂਨਾਨੀ ਸੀ ਇੱਕ ਯੂਨਾਨੀ ਹੋਣ ਦੇ ਕਾਰਨ ਤਿਮੋਥਿਉਸ ਦੇ ਪਿਤਾ ਦੀ ਸੁੰਨਤ ਨਹੀਂ ਹੋਈ ਸੀ; ਇਸ ਲਈ ਪੌਲੁਸ ਨੇ ਉਸ ਦੀ ਸੁੰਨਤ ਕੀਤੀ | ਸੁੰਨਤ ਹਮੇਸ਼ਾਂ ਇੱਕ ਯਹੂਦੀ ਰੱਬੀ ਦੇ ਦੁਆਰਾ ਕੀਤੀ ਜਾਂਦੀ ਸੀ, ਜਿਵੇਂ ਪੌਲੁਸ ਸੀ |