# ਉਹ ਉਹਨਾਂ ਦੇ ਨਾਲ ਮਿਲਿਆ “ਸੌਲੁਸ ਰਸੂਲਾਂ ਦੇ ਨਾਲ ਮਿਲਿਆ” # ਪ੍ਰਭੂ ਯਿਸੂ ਦੇ ਨਾਮ ਵਿੱਚ ਇਹ ਯਿਸੂ ਮਸੀਹ ਦੀ ਖ਼ੁਸ਼ਖਬਰੀ ਦੇ ਲਈ ਲੱਛਣ ਅਲੰਕਾਰ ਹੈ | (ਦੇਖੋ: ਲੱਛਣ ਅਲੰਕਾਰ) # ਯੂਨਾਨੀ ਯਹੂਦੀਆਂ ਦੇ ਨਾਲ ਬਹਿਸ ਕਰਦਾ ਸੀ ਸੌਲੁਸ ਨੇ ਯੂਨਾਨੀ ਯਹੂਦੀਆਂ ਦੇ ਨਾਲ ਵਾਦ ਵਿਵਾਦ ਕੀਤਾ | # ਕੈਸਰਿਯਾ ਵਿੱਚ ਯਰੂਸ਼ਲਮ ਤੋਂ ਕੈਸਰਿਯਾ ਦੇ ਵਿੱਚ ਉਚਾਈ ਦਾ ਅੰਤਰ ਸੀ | ਪਰ, ਇਸ ਤਰ੍ਹਾਂ ਕਹਿਣਾ ਆਮ ਹੈ ਕਿ ਕੋਈ ਯਰੂਸ਼ਲਮ ਨੂੰ ਉੱਪਰ ਜਾ ਰਿਹਾ ਹੈ ਅਤੇ ਕੋਈ ਹੈਕਲ ਨੂੰ ਉੱਪਰ ਜਾ ਰਿਹਾ ਹੈ ਅਤੇ ਯਰੂਸ਼ਲਮ ਤੋਂ ਪਰੇ ਜਾਂਦੇ ਨੂੰ ਕਿ ਉਹ ਹੇਠਾਂ ਜਾ ਰਿਹਾ ਹੈ |