# ਜਦੋਂ ਲੋਕਾਂ ਦੀ ਭੀੜ... “ਜਦੋਂ ਸਾਮਰਿਯਾ ਸ਼ਹਿਰ ਤੋਂ ਲੋਕਾਂ ਦੀ ਭੀੜ” | ਸਥਾਨ ਨੂੰ ਪਹਿਲਾਂ ਹੀ ਸਪੱਸ਼ਟ ਕੀਤਾ ਗਿਆ ਹੈ | (ਦੇਖੋ: ਲਿਖਣ ਸ਼ੈਲੀ ਪਿੱਠ ਭੂਮੀ ਦੀ ਜਾਣਕਾਰੀ) # ਉਹਨਾਂ ਨੇ ਧਿਆਨ ਦਿੱਤਾ ਲੋਕਾਂ ਦੇ ਧਿਆਨ ਦਾ ਕਾਰਨ ਫ਼ਿਲਿੱਪੁਸ ਦੁਆਰਾ ਕੀਤੀਆਂ ਗਈਆਂ ਚੰਗਾਈਆਂ ਸੀਸ | ਇਸ ਨੂੰ ਸਮਝਿਆ ਜਾਣਾ ਚਾਹੀਦਾ ਹੈ | # ਅਤੇ ਉੱਥੇ ਵੱਡਾ ਅਨੰਦ ਹੋਇਆ ਲੋਕ ਫ਼ਿਲਿੱਪੁਸ ਦੁਆਰਾ ਕੀਤੀਆਂ ਗਈਆਂ ਚੰਗਾਈਆਂ ਦੇ ਕਾਰਨ ਖ਼ੁਸ਼ ਸਨ |