# ਪਰ ਇਹ ਇੱਕ ਵਿਰੋਧੀ ਭਾਵ ਦੀ ਕਹਾਣੀ ਨੂੰ ਸ਼ੁਰੂ ਕਰਦਾ ਹੈ | ਧਿਆਨ ਦੇਵੋ ਕਿ ਤੁਹਾਡੀ ਭਾਸ਼ਾ ਦੇ ਵਿੱਚ ਵਿਰੋਧੀ ਭਾਵ ਵਾਲੀ ਕਹਾਣੀ ਨੂੰ ਕਿਵੇਂ ਸ਼ੁਰੂ ਕੀਤਾ ਜਾਂਦਾ ਹੈ | # ਖਾਰ “ਖਾਰ” ਜਾਂ “ਨਰਾਜਗੀ” | ਸਦੂਕੀ ਗੁੱਸੇ ਵਿੱਚ ਸਨ ਕਿ ਰਸੂਲ ਬਹੁਤ ਸਾਰਾ ਧਿਆਨ ਖਿੱਚ ਰਹੇ ਹਨ ਅਤੇ ਮਸ਼ਹੂਰ ਹੋ ਰਹੇ ਹਨ | # ਰਸੂਲਾਂ ਉੱਤੇ ਹੱਥ ਪਾਏ “ਰਸੂਲਾਂ ਨੂੰ ਗ੍ਰਿਫਤਾਰ ਕੀਤਾ” | (ਦੇਖੋ: ਮੁਹਾਵਰੇ)