# ਅਸੀਂ ਪੌਲੁਸ, ਸੀਲਾਸ ਅਤੇ ਤਿਮੋਥਿਉਸ ਦੇ ਨਾਲ ਸੰਬੰਧਿਤ ਹੈ ਥੱਸਲੁਨੀਕੀਆ ਦੇ ਲੋਕਾਂ ਦੇ ਨਾਲ ਨਹੀਂ | (ਦੇਖੋ: ਵਿਸ਼ੇਸ਼) # ਤੁਸੀਂ ਥੱਸਲੁਨੀਕੀਆ ਦੇ ਵਿਸ਼ਵਾਸੀਆਂ ਦੇ ਨਾਲ ਸੰਬੰਧਿਤ ਹੈ | (ਦੇਖੋ: ਤੁਸੀਂ ਦੇ ਰੂਪ) # ਕੰਮ ਧੰਦਾ ਨਾ ਕਰਨਾ “ਕੁਝ ਵਹਿਲੇ ਰਹਿੰਦੇ ਹਨ” ਜਾਂ “ਕੁਝ ਆਲਸੀ ਹਨ” ਚੁੱਪ ਚਾਪ “ਚੁੱਪ ਚਾਪ, ਸ਼ਾਂਤੀ ਅਤੇ ਨਮਰਤਾ ਦੇ ਨਾਲ”