# ਉਸ ਦੇ ਨਾਲ “ਤੀਤੁਸ ਦੇ ਨਾਲ” # ਕੇਵਲ ਇਹ ਨਹੀਂ, ਪਰ ਉਹ ਵੀ ਚੁਣਿਆ ਗਿਆ ਸੀ ਸਮਾਂਤਰ ਅਨੁਵਾਦ: “ਇਹ ਭਰਾ ਮਸੀਹ ਵਿੱਚ ਨਿਯੁਕਤ ਕੀਤਾ ਗਿਆ ਸੀ” # ਇਸ ਪੁੰਨ ਦੇ ਕੰਮ ਨੂੰ ਕਰਨ ਦੇ ਲਈ ਇਸ ਦਾਨ ਨੂੰ ਯਰੂਸ਼ਲਮ ਦੇ ਵਿੱਚ ਲੈ ਕੇ ਜਾਣ ਲਈ | ਸਮਾਂਤਰ ਅਨੁਵਾਦ: “ਇਸ ਪੁੰਨ ਦੇ ਕੰਮ ਨੂੰ ਕਰਨ ਦੇ ਲਈ” # ਮਹਿਮਾ ਦੇ ਲਈ ਸਮਾਂਤਰ ਅਨੁਵਾਦ: “ਇਹ ਸੇਵਕਾਈ ਜੋ ਅਸੀਂ ਮਹਿਮਾ ਦੇ ਲਈ ਕਰਦੇ ਹਾਂ”