# ਸਿਲਵਾਨੁਸ (ਦੇਖੋ: ਨਾਵਾਂ ਦਾ ਅਨੁਵਾਦ ਕਰਨਾ) # ਸਮਝਾਉਣ “ਚੇਤਾਵਨੀ ਦੇਣਾ,” “ਸਲਾਹ ਦੇਣਾ,” ਜਾਂ “ਬੇਨਤੀ ਕਰਨਾ” # ਜੋ ਮੈਂ ਲਿਖਿਆ ਉਹ ਪਰਮੇਸ਼ੁਰ ਦੀ ਸੱਚੀ ਕਿਰਪਾ ਹੈ “ਜੋ ਮੈਂ ਲਿਖਿਆ ਉਹ ਉਹਨਾਂ ਚੀਜ਼ਾਂ ਦਾ ਸੱਚਾ ਸੰਦੇਸ਼ ਹੈ ਜਿਹੜੀਆਂ ਪਰਮੇਸ਼ੁਰ ਨੇ ਕਿਰਪਾ ਦੇ ਨਾਲ ਸਾਡੇ ਲਈ ਕੀਤੀਆਂ” # ਉਹ ਦੇ ਉੱਤੇ ਖਲੋਤੇ ਰਹੋ “ਇਸ ਸੰਦੇਸ਼ ਤੇ ਵਿਸ਼ਵਾਸ ਕਰਦੇ ਰਹੋ” (ਦੇਖੋ: ਅਲੰਕਾਰ) ਸ਼ਬਦ “ਇਹ” ਪਰਮੇਸ਼ੁਰ ਦੇ ਨਾਲ ਸਬੰਧਿਤ ਹੈ | # ਉਹ ਜੋ ਬਾਬੁਲ ਵਿੱਚ ਹੈ ਰੋਮ ਦੇ ਲਈ ਬਾਬੁਲ ਇੱਕ ਕੋਡ ਵਰਡ ਹੈ | ਇੱਕ ਦੂਸਰੇ ਦਾ ਚੁੰਮਨ ਨਾਲ ਅਭਿਨੰਦਨ ਕਰੋ “ਇੱਕ ਦੂਸਰੇ ਦਾ ਸੁਆਗਤ ਕਰੋ ਅਤੇ ਇੱਕ ਦੂਸਰੇ ਨਾਲ ਪ੍ਰੇਮ ਕਰੋ”