# ਮਾਸ ਅਤੇ ਲਹੂ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ ਪੌਲੁਸ ਉਹਨਾਂ ਦਾ ਹਵਾਲਾ ਦਿੰਦਾ ਹੈ ਜਿਹਨਾਂ ਦਾ ਦੁਬਾਰਾ ਜਨਮ ਨਹੀਂ ਹੋਇਆ ਜਾਂ ਜਿਹੜੇ ਨਵੀਂ ਸਰਿਸ਼ਟੀ ਨਹੀਂ ਹਨ | # ਨਾ ਵਿਨਾਸ ਅਵਿਨਾਸ ਦਾ ਅਧਿਕਾਰੀ ਹੁੰਦਾ ਹੈ ਪੌਲੁਸ ਕਹਿੰਦਾ ਹੈ ਕਿ ਸਾਡੇ ਪੁਰਾਣੇ ਸਰੀਰ ਨਾਸ਼ ਹੋ ਜਾਣਗੇ ਅਤੇ ਅਸੀਂ ਅਵਿਨਾਸ਼ੀ ਸਰੀਰਾਂ ਦੇ ਵਿੱਚ ਬਦਲ ਜਾਵਾਂਗੇ | # ਅਸੀਂ ਬਦਲ ਜਾਵਾਂਗੇ ਸਮਾਂਤਰ ਅਨੁਵਾਦ: “ਪਰਮੇਸ਼ੁਰ ਸਾਨੂੰ ਸਾਰਿਆਂ ਨੂੰ ਬਦਲ ਦੇਵੇਗਾ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)