# ਹਰੇਕ “ਹਰੇਕ ਵਿਸ਼ਵਾਸੀ” # ਸਾਰੀਆਂ ਕਲੀਸਿਯਾਵਾਂ ਦੇ ਵਿੱਚ ਮੇਰਾ ਇਹ ਨਿਯਮ ਹੈ ਪੌਲੁਸ ਸਾਰੀਆਂ ਕਲੀਸਿਯਾਵਾਂ ਦੇ ਵਿਸ਼ਵਾਸੀਆਂ ਨੂੰ ਇਸ ਤਰ੍ਹਾਂ ਕਰਨ ਦੀ ਸਿੱਖਿਆ ਦੇ ਰਿਹਾ ਸੀ | # ਕੀ ਕੋਈ ਸੁੰਨਤੀ ਬੁਲਾਇਆ ਗਿਆ ਪੌਲੁਸ ਸੁੰਨਤੀਆਂ ਨੂੰ ਸੰਬੋਧਿਤ ਕਰਦਾ ਹੈ | ਸਮਾਂਤਰ ਅਨੁਵਾਦ: “ਸੁੰਨਤੀ, ਜਦੋਂ ਪਰਮੇਸ਼ੁਰ ਨੇ ਤੁਹਾਨੂੰ ਵਿਸ਼ਵਾਸ ਦੇ ਲਈ ਬੁਲਾਇਆ ਤੁਸੀਂ ਪਹਿਲਾਂ ਹੀ ਸੁੰਨਤੀ ਸੀ |” (ਦੇਖੋ: ਅਲੰਕ੍ਰਿਤ ਪ੍ਰਸ਼ਨ) # ਕੀ ਕੋਈ ਅਸੁੰਨਤੀ ਬੁਲਾਇਆ ਗਿਆ ਪੌਲੁਸ ਹੁਣ ਅਸੁੰਨਤੀਆਂ ਨੂੰ ਸੰਬੋਧਿਤ ਕਰਦਾ ਹੈ | ਸਮਾਂਤਰ ਅਨੁਵਾਦ: “ਅਸੁੰਨਤੀ, ਜਦੋਂ ਪਰਮੇਸ਼ੁਰ ਨੇ ਤੁਹਾਨੂੰ ਵਿਸ਼ਵਾਸ ਦੇ ਲਈ ਬੁਲਾਇਆ ਤੁਸੀਂ ਸੁੰਨਤਿ ਨਹੀਂ ਸੀ |” (ਦੇਖੋ: ਅਲੰਕ੍ਰਿਤ ਪ੍ਰਸ਼ਨ)