pa_tn/REV/12/10.md

6 lines
397 B
Markdown
Raw Normal View History

2017-08-29 21:15:17 +00:00
# ਮੈਂ
ਯੂਹੰਨਾ ਦੇ ਨਾਲ ਸਬੰਧਿਤ ਹੈ |
# ਰਾਤ ਅਤੇ ਦਿਨ
ਸ਼ਬਦ “ਰਾਤ ਅਤੇ ਦਿਨ” ਦਾ ਇਕੱਠੇ ਇਸਤੇਮਾਲ ਕਰਨ ਦਾ ਅਰਥ ਹੈ ਸਾਰੇ ਸਮੇਂ; ਉਹ ਲਗਾਤਾਰ ਭਰਾਵਾਂ ਉੱਤੇ ਦੋਸ਼ ਲਾ ਰਿਹਾ ਹੈ | (ਦੇਖੋ: ਨਮਿੱਤ)