pa_tn/MAT/26/62.md

22 lines
1.8 KiB
Markdown
Raw Normal View History

2017-08-29 21:15:17 +00:00
ਇਸ ਵਿੱਚ ਯਿਸੂ ਨੂੰ ਪ੍ਰਧਾਨ ਜਾਜਕਾਂ ਦੁਆਰਾ ਪ੍ਰਸ਼ਨ ਪੁੱਛੇ ਜਾਣ ਦਾ ਵਰਣਨ ਜਾਰੀ ਹੈ |
# ਉਹ ਤੇਰੇ ਵਿਰੁੱਧ ਗਵਾਹੀ ਦੇ ਰਹੇ ਹਨ
“ਇਹ ਗਵਾਹ ਤੇਰੇ ਵਿਰੋਧ ਵਿੱਚ ਗਵਾਹੀ ਦੇ ਰਹੇ ਹਨ “
# ਸਾਨੂੰ ਦੱਸ ਕਿ ਤੂੰ ਮਸੀਹ ਹੈਂ
“ਸਾਨੂੰ ਦੱਸ ਜੇਕਰ ਤੂੰ ਮਸੀਹ ਹੈਂ”
# ਤੁਸੀਂ ਇਹ ਆਪਣੇ ਆਪ ਕਹਿ ਦਿੱਤਾ
“ਜਿਵੇਂ ਤੁਸੀਂ ਕਿਹਾ, ਮੈਂ ਹਾਂ” ਜਾਂ “ਤੁਸੀਂ ਇਸ ਨੂੰ ਮੰਨ ਲਿਆ” (ਦੇਖੋ: ਮੁਹਾਵਰੇ)
# ਪਰ ਮੈਂ ਤੁਹਾਨੂੰ ਦੱਸਦਾ ਹਾਂ, ਹੁਣ ਤੋਂ ਤੁਸੀਂ
ਯਿਸੂ ਮਹਾਂ ਜਾਜਕ ਅਤੇ ਉੱਥੇ ਦੂਸਰੇ ਆਦਮੀਆਂ ਦੇ ਨਾਲ ਗੱਲ ਕਰ ਰਿਹਾ ਸੀ |
# ਹੁਣ ਤੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਵੇਖੋਗੇ
ਸੰਭਾਵੀ ਅਰਥ ਇਹ ਹਨ: 1) ਭਵਿੱਖ ਵਿੱਚ ਉਹ ਕਿਸੇ ਸਮੇਂ ਮਨੁੱਖ ਦੇ ਪੁੱਤਰ ਨੂੰ ਵੇਖਣਗੇ (ਦੇਖੋ UDB) ਜਾਂ 2) “ਹੁਣ ਤੋਂ” ਦਾ ਅਰਥ ਉਸ ਦੀ ਮੌਤ ਦਾ ਸਮਾਂ ਹੈ, ਉਸ ਦਾ ਜਿਉਂਦੇ ਹੋਣ ਦਾ ਅਤੇ ਸਵਰਗ ਜਾਣ ਦਾ |
# ਸਮਰੱਥਾ ਦੇ ਸੱਜੇ ਹੱਥ
“ਸਰਵ ਸ਼ਕਤੀਮਾਨ ਪਰਮੇਸ਼ੁਰ ਦੇ ਸੱਜੇ ਹੱਥ”
ਸਵਰਗ ਦੇ ਬੱਦਲਾਂ ਤੇ ਆਉਣਾ
“ਧਰਤੀ ਤੱਕ ਸਵਰਗ ਦੇ ਬੱਦਲਾਂ ਦੀ ਸਵਾਰੀ ਕਰਨਾ”