pa_tn/MAT/25/31.md

16 lines
1.2 KiB
Markdown
Raw Normal View History

2017-08-29 21:15:17 +00:00
ਯਿਸੂ ਆਪਣੇ ਚੇਲਿਆਂ ਨੂੰ ਦੱਸਣਾ ਸ਼ੁਰੂ ਕਰਦਾ ਹੈ ਕਿ ਕਿਵੇਂ ਉਹ ਜੁੱਗ ਦੇ ਅੰਤ ਵਿੱਚ ਲੋਕਾਂ ਦਾ ਨਿਆਉਂ ਕਰੇਗਾ |
# ਉਸ ਦੇ ਸਾਹਮਣੇ ਸਾਰੀਆਂ ਕੌਮਾਂ ਇਕੱਠੀਆਂ ਕੀਤੀਆਂ ਜਾਣਗੀਆਂ
AT: ਉਹ ਆਪਣੇ ਸਾਹਮਣੇ ਸਾਰੀਆਂ ਕੌਮਾਂ ਨੂੰ ਇਕੱਠਾ ਕਰੇਗਾ | “ (ਦੇਖੋ: ਕਿਰਿਆਸ਼ੀਲ ਜਾਂ ਸੁਸਤ)
# ਉਸ ਦੇ ਸਾਹਮਣੇ
“ਉਸ ਦੇ ਅੱਗੇ”
# ਸਾਰੀਆਂ ਕੌਮਾਂ
“ਹਰੇਕ ਦੇਸ਼ ਵਿਚੋਂ ਸਾਰੇ ਲੋਕ” (ਦੇਖੋ: ਅਲੰਕਾਰ)
# ਬੱਕਰੀਆਂ
ਬੱਕਰੀ ਮੱਧ ਵਰਗ ਦਾ ਇੱਕ ਚਾਰ ਲੱਤਾਂ ਵਾਲਾ ਜਾਨਵਰ ਹੈ ਜਿਹੜਾ ਭੇਡ ਦੇ ਵਰਗਾ ਹੁੰਦਾ ਹੈ, ਅਕਸਰ ਭੇਡ ਦੇ ਵਾਂਗੂੰ ਹੀ ਚਰਾਇਆ ਜਾਂਦਾ ਹੈ |
ਉਹ ਰੱਖੇਗਾ
“ਮਨੁੱਖ ਦਾ ਪੁੱਤਰ ਰੱਖੇਗਾ”