pa_tn/MAT/22/15.md

10 lines
1.2 KiB
Markdown
Raw Normal View History

2017-08-29 21:15:17 +00:00
ਇਸ ਵਿੱਚ ਧਾਰਮਿਕ ਆਗੂਆਂ ਦੁਆਰਾ ਯਿਸੂ ਨੂੰ ਫਸਾਉਣ ਦੀ ਕੋਸ਼ਿਸ਼ ਕਰਨ ਦਾ ਵਰਣਨ ਸ਼ੁਰੂ ਹੁੰਦਾ ਹੈ |
# ਉਹਨਾਂ ਨੇ ਯਿਸੂ ਨੂੰ ਕਿਸ ਤਰ੍ਹਾਂ ਗੱਲਾਂ ਵਿੱਚ ਫਸਾਇਆ
“ਉਹਨਾਂ ਨੇ ਉਸ ਨੂੰ ਕਿਵੇਂ ਕੋਈ ਇਸ ਤਰ੍ਹਾਂ ਦਾ ਸ਼ਬਦ ਕਹਿਣ ਲਈ ਮਜਬੂਰ ਕੀਤਾ ਤਾਂ ਕਿ ਉਸ ਸ਼ਬਦ ਨੂੰ ਉਸ ਦੇ ਵਿਰੋਧ ਵਿੱਚ ਇਸਤੇਮਾਲ ਕਰ ਸਕਣ”
# ਹੇਰੋਦੀ
ਯਹੂਦੀ ਰਾਜਾ ਹੇਰੋਦੇਸ ਦੇ ਮਗਰ ਚੱਲਣ ਵਾਲੇ ਅਤੇ ਅਧਿਕਾਰੀ, ਜਿਹੜਾ ਰੋਮੀ ਸ਼ਾਸਕ ਦਾ ਮਿੱਤਰ ਸੀ (ਦੇਖੋ: ਨਾਵਾਂ ਦਾ ਅਨੁਵਾਦ ਕਰਨਾ)
ਤੂੰ ਲੋਕਾਂ ਦਾ ਪੱਖਪਾਤ ਨਹੀਂ ਕਰਦਾ
“ਤੂੰ ਕੁਝ ਲੋਕਾਂ ਨੂੰ ਖਾਸ ਆਦਰ ਨਹੀਂ ਦਿੰਦਾ” ਜਾਂ “ਜਿਆਦਾ ਮਹੱਤਵਪੂਰਨ ਲੋਕਾਂ ਦੀ ਪਰਵਾਹ ਨਹੀਂ ਕਰਦਾ”