pa_tn/MAT/03/16.md

13 lines
1.8 KiB
Markdown
Raw Normal View History

2017-08-29 21:15:17 +00:00
ਇਹ ਉਸ ਘਟਨਾ ਦੀ ਸ਼ੁਰੂਆਤ ਹੈ ਕਿ ਕਿਵੇਂ ਯਿਸੂ ਦਾ ਯੂਹੰਨਾ ਦੇ ਦੁਆਰਾ ਬਪਤਿਸਮਾ ਹੋਇਆ |
# ਉਸ ਦੇ ਬਪਤਿਸਮਾ ਲੈਣ ਤੋਂ ਬਾਅਦ
ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ: “ਯੂਹੰਨਾ ਦੁਆਰਾ ਯਿਸੂ ਨੂੰ ਬਪਤਿਸਮਾ ਦਿੱਤੇ ਜਾਣ ਤੋਂ ਬਾਅਦ |”
# ਆਕਾਸ਼ ਉਹ ਦੇ ਲਈ ਖੁੱਲ੍ਹ ਗਿਆ
ਸਮਾਂਤਰ ਅਨੁਵਾਦ: “ਉਸ ਨੇ ਖੁੱਲੇ ਹੋਏ ਆਕਾਸ਼ ਨੂੰ ਦੇਖਿਆ” ਜਾਂ “ਉਸ ਨੇ ਖੁੱਲ੍ਹੇ ਹੋਏ ਸਵਰਗ ਨੂੰ ਦੇਖਿਆ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)
# ਕਬੂਤਰ ਦੀ ਤਰ੍ਹਾਂ ਹੇਠਾਂ ਆਉਣਾ
ਇਹ ਇੱਕ ਕਥਨ ਹੋ ਸਕਦਾ ਹੈ ਕਿ ਆਤਮਾ ਕਬੂਤਰ ਦੇ ਰੂਪ ਵਿੱਚ ਜਾਂ ਇੱਕ ਮਿਸਾਲ ਹੋ ਸਕਦੀ ਹੈ ਜੋ ਪਵਿੱਤਰ ਆਤਮਾ ਦੇ ਯਿਸੂ ਦੇ ਉੱਤੇ ਆਉਣ ਕੋਮਲਤਾ ਦੀ ਤੁਲਣਾ ਇੱਕ ਕਬੂਤਰ ਦੇ ਆਉਣ ਦੀ ਕੋਮਲਤਾ ਦੇ ਨਾਲ ਕਰਦੀ ਹੈ | (ਦੇਖੋ: ਮਿਸਾਲ)
ਵੇਖ
ਇੱਕ ਵਿਸ਼ਾਲ ਕਹਾਣੀ ਵਿੱਚ ਇਹ ਇੱਕ ਹੋਰ ਘਟਨਾ ਦੀ ਸ਼ੁਰੂਆਤ ਨੂੰ ਦਿਖਾਉਂਦਾ ਹੈ | ਇਸ ਵਿੱਚ ਪਿੱਛਲੀ ਘਟਨਾ ਦੇ ਨਾਲੋਂ ਅਲੱਗ ਲੋਕ ਹੋ ਸਕਦੇ ਹਨ | ਤੁਹਾਡੀ ਭਾਸ਼ਾ ਵਿੱਚ ਇਸ ਨੂੰ ਲਿਖਣ ਦਾ ਇੱਕ ਢੰਗ ਹੋ ਸਕਦਾ ਹੈ |