pa_tn/LUK/12/22.md

16 lines
1.3 KiB
Markdown
Raw Normal View History

2017-08-29 21:15:17 +00:00
# ਇਸ ਲਈ ਮੈਂ ਤੁਹਾਨੂੰ ਆਖਦਾ ਹਾਂ
" ਇਸ ਕਾਰਨ” ਜਾਂ “ਇਸ ਕਰਕੇ “ ਜਾਂ “ਜੋ ਕਹਾਣੀ ਸਿਖਾਉਂਦੀ ਹੈ ਇਸ ਦੇ ਕਾਰਨ”
# ਮੈਂ ਤੁਹਾਨੂੰ ਆਖਦਾ ਹਾਂ
"ਮੈਂ ਤੁਹਾਨੂੰ ਕੁਝ ਮਹੱਤਵਪੂਰਨ ਦੱਸਣਾ ਚਾਹੁੰਦਾ ਹਾਂ” ਜਾਂ “ਤੁਹਾਨੂੰ ਇਸ ਨੂੰ ਧਿਆਨ ਨਾਲ ਸੁਣਨ ਦੀ ਲੋੜ ਹੈ "
# ਆਪਣੇ ਪ੍ਰਾਣਾ ਲਈ
ਤੁਸੀਂ ਕੀ ਖਾਓਗੇ
ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ” ਆਪਣੇ ਜੀਵਨ ਦੇ ਬਾਰੇ ਅਤੇ ਤੁਸੀਂ ਕੀ ਖਾਵੋਗੇ ਜਾਂ “ਜੀਵਨ ਜਿਉਣ ਲਈ ਭੋਜਨ ਦੀ ਭਰਪੂਰੀ ਦਾ ਹੋਣਾ l”
# ਆਪਣੇ ਸਰੀਰ ਦੇ ਲਈ
ਤੁਸੀਂ ਕੀ ਪਹਿਨੋਗੇ
ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਆਪਣੇ ਸਰੀਰ ਦੇ ਬਾਰੇ ਅਤੇ ਆਪਣੇ ਭੋਜਨ ਦੇ ਬਾਰੇ” ਜਾਂ “ਸਰੀਰ ਦੇ ਪਹਿਨਣ ਲਈ ਬਹੁਤੇ ਬਸਤਰਾਂ ਦਾ ਹੋਣਾ l”