pa_tn/LUK/01/48.md

16 lines
1.2 KiB
Markdown
Raw Normal View History

2017-08-29 21:15:17 +00:00
# (ਮਰਿਯਮ ਪਰਮੇਸ਼ੁਰ ਦੀ ਵਡਿਆਈ ਕਰਨਾ ਜਾਰੀ ਰੱਖਦੀ ਹੈ:)
# ਅਧੀਨ
“ਛੋਟਾ” ਜਾਂ “ਸਧਾਰਣ” ਜਾਂ “ਆਮ” ਜਾਂ “ਗਰੀਬ” | ਮਰਿਯਮ ਦਾ ਸਮਾਜ ਵਿੱਚ ਉੱਚਾ ਰੁਤਵਾ ਨਹੀਂ ਸੀ |
# ਨਿਗਾਹ ਕੀਤੀ
“ਸੋਚਿਆ” ਜਾਂ “ਯਾਦ ਕੀਤਾ” | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਭੁੱਲਿਆ ਨਹੀਂ” | ਇਹ ਪਰਮੇਸ਼ੁਰ ਦੀ ਯਾਦ ਰੱਖਣ ਦੀ ਯੋਗਤਾ ਦੇ ਬਾਰੇ ਨਹੀਂ ਹੈ, ਪਰ ਉਸ ਦੇ ਯਾਦ ਕਰਨ ਬਾਰੇ ਚੁਣਨ ਦੇ ਬਾਰੇ ਹੈ |
# ਇਸ ਤੋਂ ਬਾਅਦ
“ਹੁਣ ਅਤੇ ਭਵਿੱਖ ਵਿੱਚ”
# ਸ਼ਕਤੀਮਾਨ
ਇਹ ਪਰਮੇਸ਼ੁਰ ਦੇ ਨਾਲ ਸੰਬੰਧਿਤ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਪਰਮੇਸ਼ੁਰ, ਸ਼ਕਤੀਮਾਨ” |
# ਉਸ ਦਾ ਨਾਮ
“ਉਹ”