pa_tn/ACT/23/04.md

6 lines
1.1 KiB
Markdown
Raw Normal View History

2017-08-29 21:15:17 +00:00
# ਕੀ ਤੂੰ ਪਰਮੇਸ਼ੁਰ ਦੇ ਜਾਜਕ ਦੀ ਬੇਇੱਜ਼ਤੀ ਕਰਦਾ ਹੈਂ
ਪੌਲੁਸ ਨੇ ਜੋ ਕਿਹਾ ਉਸ ਦੇ ਕਾਰਨ ਮਨੁੱਖਾਂ ਨੇ ਉਸ ਨੂੰ ਝਿੜਕਿਆ | ਸਮਾਂਤਰ ਅਨੁਵਾਦ: “ਪਰਮੇਸ਼ੁਰ ਦੇ ਸਰਦਾਰ ਜਾਜਕ ਦੀ ਬੇਇੱਜ਼ਤੀ ਨਾ ਕਰ!” (ਦੇਖੋ: ਅਲੰਕ੍ਰਿਤ ਪ੍ਰਸ਼ਨ)
# ਭਰਾਵੋ ਮੈਨੂੰ ਪਤਾ ਨਹੀਂ ਸੀ ਜੋ ਇਹ ਸਰਦਾਰ ਜਾਜਕ ਹੈ
ਸੰਭਾਵੀ ਅਰਥ ਇਹ ਹਨ 1) “ਪੌਲੁਸ ਨੂੰ ਨਹੀਂ ਪਤਾ ਸੀ ਕਿਉਂਕਿ ਇੱਕ ਸਰਦਾਰ ਜਾਜਕ ਇਸ ਤਰ੍ਹਾਂ ਨਹੀਂ ਕਰਦਾ ਸੀ ਜਿਵੇਂ ਇਸ ਨੇ ਕੀਤਾ” ਜਾਂ 2) “ਪੌਲੁਸ ਯਰੂਸ਼ਲਮ ਤੋਂ ਦੂਰ ਬਹੁਤ ਸਮਾਂ ਰਿਹਾ ਤਾਂ ਉਸ ਨੂੰ ਨਵੇਂ ਠਹਿਰਾਏ ਹੋਏ ਜਾਜਕ ਦੇ ਬਾਰੇ ਪਤਾ ਨਹੀਂ ਸੀ |” (ਦੇਖੋ: ਵਿਅੰਗ)