19 lines
2.1 KiB
Markdown
19 lines
2.1 KiB
Markdown
|
# (ਯਾਕੂਬ ਬੋਲਣਾ ਜਾਰੀ ਰੱਖਦਾ ਹੈ |)
|
||
|
# ਇਸ ਦੇ ਨਾਲ ਮਿਲਦੇ ਹਨ
|
||
|
|
||
|
“ਇਸ ਸਚਾਈ ਦੀ ਪੁਸ਼ਟੀ ਕਰਦੇ ਹਨ” ਜਾਂ “ਇਸ ਸਚਾਈ ਦੇ ਨਾਲ ਮਿਲਦੇ ਹਨ”
|
||
|
# ਮੈਂ ਮੁੜ ਆਵਾਂਗਾ...ਮੈਂ ਬਣਾਵਾਂਗਾ...ਮੈਂ ਖੜਾ ਕਰਾਂਗਾ
|
||
|
|
||
|
“ਮੈਂ” ਪਰਮੇਸ਼ੁਰ ਦੇ ਨਾਲ ਸੰਬੰਧਿਤ ਹੈ ਜਿਹੜਾ ਨਬੀ ਦੇ ਦੁਆਰਾ ਬੋਲ ਰਿਹਾ ਹੈ |
|
||
|
# ਮੈਂ ਦਾਊਦ ਦੇ ਡੇਰੇ ਨੂੰ ਫੇਰ ਬਣਾਵਾਂਗਾ
|
||
|
|
||
|
ਇਹ ਭਾਵ ਪਰਮੇਸ਼ੁਰ ਦਾ ਹਵਾਲਾ ਰਾਜਾ ਦਾਊਦ ਦੇ ਘਰਾਣੇ ਦੇ ਵਿੱਚੋਂ ਇੱਕ ਰਾਜਾ ਚੁਣਨ ਦੇ ਲਈ ਦਿੰਦਾ ਹੈ | (UDB) (ਦੇਖੋ: ਲੱਛਣ ਅਲੰਕਾਰ)
|
||
|
# ਮੈਂ ਉਸ ਦੇ ਉੱਜੜੇ ਹੋਏ ਨੂੰ ਫੇਰ ਬਣਾ ਕੇ ਖੜਾ ਕਰਾਂਗਾ, ਤਾਂ ਕਿ ਬਾਕੀ ਮਨੁੱਖ ਪ੍ਰਭੂ ਨੂੰ ਭਾਲਣ
|
||
|
|
||
|
“ਮੈਂ ਦਾਊਦ ਦੀ ਅੰਸ ਦੇ ਵਿੱਚੋਂ ਇੱਕ ਰਾਜਾ ਖੜਾ ਕਰਾਂਗਾ ਤਾਂ ਕਿ ਲੋਕਾਂ ਨੂੰ ਪ੍ਰਭੂ ਨੂੰ ਭਾਲਣ ਦਾ ਇੱਕ ਮੌਕਾ ਮਿਲੇ”
|
||
|
# ਇਸ ਦੇ ਉਜਾੜ ਡੇਰੇ ਨੂੰ ਫੇਰ ਬਣਾਵਾਂਗਾ
|
||
|
|
||
|
“ਉਜਾੜ” ਉਹਨਾਂ ਪਿੱਛੇ ਰਹਿ ਗਈਆਂ ਕੰਧਾਂ ਅਤੇ ਇਮਾਰਤਾਂ ਦੇ ਨਾਲ ਸੰਬੰਧਿਤ ਹੈ ਜਿਹੜੀਆਂ ਕਿਸੇ ਸ਼ਹਿਰ ਨੂੰ ਤਬਾਹ ਕਰਨ ਤੋਂ ਬਾਅਦ ਬਚ ਜਾਂਦੀਆਂ ਹਨ ਜਾਂ ਬਹੁਤ ਸਮਾਂ ਖੜੀਆਂ ਰਹਿੰਦੀਆਂ ਹਨ |
|
||
|
# ਜਿਹੜਾ ਇਹਨਾਂ ਪ੍ਰਾਚੀਨ ਗੱਲਾਂ ਨੂੰ ਪ੍ਰਗਟ ਕਰਦਾ ਹੈ
|
||
|
|
||
|
“ਜਿਹੜਾ ਲੰਬੇ ਸਮੇਂ ਤੋਂ ਇਹਨਾਂ ਚੀਜ਼ਾਂ ਨੂੰ ਪ੍ਰਗਟ ਕਰਦਾ ਹੈ”
|