pa_tn/ACT/05/01.md

15 lines
2.1 KiB
Markdown
Raw Normal View History

2017-08-29 21:15:17 +00:00
# ਹੁਣ
ਜਾਂ “ਪਰ ਹੁਣ” | ਇਹ ਕਹਾਣੀ ਦੇ ਵਿੱਚ ਇੱਕ ਨਵੇਂ ਹਿੱਸੇ ਨੂੰ ਦਿਖਾਉਂਦਾ ਹੈ | ਤੁਹਾਨੂੰ ਜਾਣਨ ਦੀ ਜਰੂਰਤ ਹੈ ਕਿ ਤੁਹਾਡੀ ਭਾਸ਼ਾ ਵਿੱਚ ਕਿੰਨੇ ਵਿਰੋਧਾ ਭਾਵ ਦੇ ਨਾਲ ਕਹਾਣੀਆਂ ਦੀ ਜਾਣ ਪਛਾਣ ਕਰਾਈ ਜਾਂਦੀ ਹੈ |
# ਇੱਕ ਮਨੁੱਖ
ਇਹ ਇੱਕ ਨਵੇਂ ਵਿਅਕਤੀ ਦੀ ਪਹਿਚਾਣ ਦੇਣ ਦਾ ਢੰਗ ਹੈ | ਆਪਣੀ ਭਾਸ਼ਾ ਦੇ ਵਿੱਚ ਦੇਖੋ ਕਿ ਕਹਾਣੀ ਦੇ ਵਿੱਚ ਕਿਵੇਂ ਲੋਕਾਂ ਦੀ ਪਹਿਚਾਣ ਕਰਵਾਈ ਜਾਂਦੀ ਹੈ |
# ਉਸ ਨੇ ਮੁੱਲ ਵਿੱਚੋਂ ਕੁਝ ਰੱਖ ਛੱਡਿਆ
ਉਹ ਰਸੂਲਾਂ ਨੂੰ ਪੂਰਾ ਮੁੱਲ ਦੱਸਣ ਦੇ ਵਿੱਚ ਇਮਾਨਦਾਰ ਨਹੀਂ ਸੀ | ਇਸ ਅਪ੍ਰਤੱਖ ਜਾਣਕਾਰੀ ਨੂੰ ਸਪੱਸ਼ਟ ਕੀਤਾ ਜਾ ਸਕਦਾ ਹੈ: “ਉਸ ਨੇ ਮੁੱਲ ਵਿੱਚੋਂ ਕੁਝ ਲੁਕਾ ਕੇ ਰੱਖ ਲਿਆ |” (ਦੇਖੋ: ਸਪੱਸ਼ਟ ਅਤੇ ਅਪ੍ਰਤੱਖ)
# ਰਸੂਲਾਂ ਦੇ ਚਰਨਾਂ ਦੇ ਵਿੱਚ ਰੱਖਿਆ
ਪਹਿਲੇ ਵਿਸ਼ਵਾਸੀਆਂ ਦੇ ਲਈ ਦੇਣ ਦਾ ਇਹ ਇੱਕ ਆਮ ਢੰਗ ਸੀ | ਰਸੂਲਾਂ ਦੇ ਚਰਨਾਂ ਉੱਤੇ ਰੱਖਣਾ ਇਹ ਦਿਖਾਉਂਦਾ ਹੈ ਕਿ ਉਹਨਾਂ ਨੇ ਦਾਨ ਉੱਤੇ ਰਸੂਲਾਂ ਨੂੰ ਆਪਣੀ ਮਰਜੀ ਦੇ ਨਾਲ ਇਸਤੇਮਾਲ ਕਰਨ ਦਾ ਹੱਕ ਦਿੱਤਾ ਹੈ |
# ਉਸ ਦੀ ਪਤਨੀ ਵੀ ਇਹ ਜਾਣਦੀ ਸੀ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ, “ਉਹ ਜਾਣਦੀ ਸੀ ਅਤੇ ਇਹ ਕਰਨ ਦੇ ਵਿੱਚ ਸਹਿਮਤ ਹੋਈ”