pa_tn/2PE/03/05.md

18 lines
2.1 KiB
Markdown
Raw Normal View History

2017-08-29 21:15:17 +00:00
# ਉਹ ਜਾਣ ਬੁੱਝ ਇਸ ਨੂੰ ਭੁੱਲਾ ਦਿੰਦੇ ਹਨ
ਮਖੌਲੀਏ ਕਹਿੰਦੇ ਹਨ ਕਿ ਸ੍ਰਿਸ਼ਟੀ ਦੀ ਸ਼ੁਰੁਆਤ ਤੋਂ ਲੈ ਕੇ ਕੁਝ ਨਹੀਂ ਬਦਲਿਆ ਅਤੇ ਉਹ ਜਾਣ ਬੁੱਝ ਕੇ ਇਸ ਨੂੰ ਭੁੱਲਦੇ ਹਨ |
# ਕਿ ਪਰਮੇਸ਼ੁਰ ਦੇ ਬਚਨ ਦੇ ਨਾਲ ਆਕਾਸ਼ ਪ੍ਰਾਚੀਨ ਕਾਲ ਤੋਂ ਹਨ ਅਤੇ ਧਰਤੀ ਪਾਣੀ ਵਿਚੋਂ ਕੱਢੀ ਗਈ ਅਤੇ ਪਾਣੀ ਵਿੱਚ ਸਥਿਰ ਹੈ
“ਪਰਮੇਸ਼ੁਰ ਨੇ ਬਚਨ ਬੋਲਿਆ ਅਤੇ ਆਕਾਸ਼ ਬਣ ਗਿਆ ਅਤੇ ਧਰਤੀ ਪਾਣੀ ਵਿਚੋਂ ਬਾਹਰ ਆਈ ਅਤੇ ਪਾਣੀ ਨਾਲੋਂ ਅਲੱਗ ਕੀਤੀ ਗਈ”
# ਅਤੇ ਉਸ ਦੇ ਬਚਨ ਅਤੇ ਪਰਲੋ ਦੇ ਦੁਆਰਾ ਉਸ ਸਮੇਂ ਦਾ ਜਗਤ ਨਾਸ ਹੋਇਆ
“ਜਿਹੜੇ ਸ਼ਬਦ ਦਾ ਪਰਮੇਸ਼ੁਰ ਨੇ ਸੰਸਾਰ ਨੂੰ ਬਣਾਉਣ ਲਈ ਇਸਤੇਮਾਲ ਕੀਤਾ ਉਸੇ ਹੀ ਸ਼ਬਦ ਦਾ ਇਸਤੇਮਾਲ ਉਸ ਨੇ ਉਸ ਸਮੇਂ ਦੇ ਸੰਸਾਰ ਨੂੰ ਪਰਲੋ ਦੇ ਨਾਲ ਨਾਸ ਕਰਨ ਲਈ ਕੀਤਾ”
# ਓਹੀ ਸ਼ਬਦ
“ਪਰਮੇਸ਼ੁਰ ਦਾ ਬਚਨ”
# ਅਤੇ ਉਸੇ ਬਚਨ ਦੇ ਨਾਲ ਨਾਸ ਕਰਨ ਲਈ ਆਕਾਸ਼ ਅਤੇ ਧਰਤੀ ਰੱਖੇ ਹੋਏ ਹਨ
“ਪਰਮੇਸ਼ੁਰ ਦੇ ਬਚਨ ਨੇ ਆਕਾਸ਼ ਅਤੇ ਧਰਤੀ ਨੂੰ ਅੱਗ ਦੇ ਲਈ ਰੱਖਿਆ ਹੋਇਆ ਹੈ |”
ਭਗਤੀਹੀਣ ਮਨੁੱਖਾਂ ਦੇ ਅਤੇ ਨਾਸ ਦੇ ਦਿਨ ਤੱਕ ਸਾਂਭੇ ਰਹਿਣਗੇ
ਆਕਾਸ਼ ਅਤੇ ਧਰਤੀ ਨੂੰ ਭਗਤੀਹੀਣ ਮਨੁੱਖਾਂ ਦਾ ਪਰਮੇਸ਼ੁਰ ਵੱਲੋਂ ਨਿਆਂ ਕਰਨ ਦੇ ਦਿਨ ਤੱਕ ਸਾਂਭ ਕੇ ਰੱਖਿਆ ਜਾਵੇਗਾ |