pa_tn/MAT/16/27.md

10 lines
1.0 KiB
Markdown
Raw Permalink Normal View History

2017-08-29 21:15:17 +00:00
ਯਿਸੂ ਆਪਣੇ ਚੇਲਿਆਂ ਨੂੰ ਆਪਣੇ ਮਗਰ ਚੱਲਣ ਦੀ ਕੀਮਤ ਦੱਸਣਾ ਜਾਰੀ ਰੱਖਦਾ ਹੈ |
# ਜਦ ਤੱਕ ਮਨੁੱਖ ਦੇ ਪੁੱਤਰ ਨੂੰ ਆਪਣੇ ਰਾਜ ਵਿੱਚ ਆਉਂਦਾ ਨਾ ਵੇਖੇ ਇਹਨਾਂ ਵਿੱਚ ਇੱਕ ਮੌਤ ਦਾ ਸੁਆਦ ਨਹੀਂ ਚੱਖੇਗਾ
“ਉਹ ਮਰਨ ਤੋਂ ਪਹਿਲਾਂ ਮਨੁੱਖ ਦੇ ਪੁੱਤਰ ਨੂੰ ਆਪਣੇ ਰਾਜ ਵਿੱਚ ਆਉਂਦਾ ਵੇਖਣਗੇ”
# ਮੌਤ ਦਾ ਸੁਆਦ ਨਹੀਂ ਚੱਖਣਗੇ
“ਮੌਤ ਨੂੰ ਨਹੀਂ ਵੇਖਣਗੇ” ਜਾਂ “ਮਰਨਗੇ ਨਹੀਂ”
ਮਨੁੱਖ ਦਾ ਪੁੱਤਰ ਆਪਣੇ ਰਾਜ ਵਿੱਚ ਆਉਂਦਾ
“ਜਦੋਂ ਤੱਕ ਉਹ ਮੈਨੂੰ ਮੇਰੇ ਰਾਜ ਵਿੱਚ ਆਉਂਦਾ ਨਾ ਵੇਖਣ” (ਦੇਖੋ: ਪਹਿਲਾ, ਦੂਸਰਾ ਜਾਂ ਤੀਸਰਾ ਵਿਅਕਤੀ)