pa_tn/ACT/08/29.md

9 lines
1.3 KiB
Markdown
Raw Permalink Normal View History

2017-08-29 21:15:17 +00:00
# ਜੋ ਤੁਸੀਂ ਪੜਦੇ ਹੋ ਕੀ ਉਹ ਸਮਝਦੇ ਵੀ ਹੋ ?
ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਕੀ ਤੁਸੀਂ ਜੋ ਪੜਦੇ ਹੋ ਉਸ ਦਾ ਅਰਥ ਸਮਝਦੇ ਹੋ ?” ਹਬਸ਼ੀ ਪੜ ਸਕਦਾ ਸੀ ਅਤੇ ਹੁਸ਼ਿਆਰ ਸੀ | ਇਹ ਇੱਕ ਆਤਮਿਕ ਸਮਝ ਦਾ ਮਸਲਾ ਸੀ |
# “ਜਦੋਂ ਤਕ ਕੋਈ ਮੇਰੀ ਅਗਵਾਈ ਨਾ ਕਰੇ ਤਾਂ ਇਹ ਕਿਵੇਂ ਹੋ ਸਕਦਾ ਹੈ ?”
“ਜਦੋਂ ਤੱਕ ਕੋਈ ਮੇਰੀ ਅਗਵਾਈ ਨਾ ਕਰੇ ਮੈਂ ਸਮਝ ਨਹੀਂ ਸਕਦਾ” ਇਸ ਦੇ ਲਈ ਇਹ ਇੱਕ ਅਲੰਕ੍ਰਿਤ ਪ੍ਰਸ਼ਨ ਹੈ | ਇਹ ਜੋਰ ਦੇ ਲਈ ਇਸਤੇਮਾਲ ਕੀਤਾ ਗਿਆ ਹੈ ਕਿ ਉਹ ਸਮਝ ਨਹੀਂ ਸਕਦਾ ਸੀ | (ਦੇਖੋ: ਅਲੰਕ੍ਰਿਤ ਪ੍ਰਸ਼ਨ|)
# ਉਸ ਨੇ ਫ਼ਿਲਿੱਪੁਸ ਨੂੰ ਬੇਨਤੀ ਕੀਤੀ...ਉਸ ਦੇ ਨਾਲ ਬੈਠਣ ਦੇਵੇ |
ਇਹ ਅਪ੍ਰਤੱਖ ਹੈ, ਫ਼ਿਲਿੱਪੁਸ ਉਸ ਦੇ ਨਾਲ ਜਾਣ ਲਈ ਸਹਿਮਤ ਹੋਇਆ | (ਦੇਖੋ: ਸਪੱਸ਼ਟ ਅਤੇ ਅਪ੍ਰਤੱਖ)