pa_tn/2PE/03/14.md

21 lines
2.2 KiB
Markdown
Raw Permalink Normal View History

2017-08-29 21:15:17 +00:00
# ਅਤੇ ਉਸ ਦੇ ਅੱਗੇ ਸ਼ਾਂਤੀ ਦੇ ਨਾਲ ਰਹੋ
“ਅਤੇ ਪਰਮੇਸ਼ੁਰ ਦੇ ਨਾਲ ਸ਼ਾਂਤੀ ਦੇ ਨਾਲ ਰਹੋ”
# ਅਤੇ ਸਾਡੇ ਪ੍ਰਭੁ ਦੇ ਧੀਰਜ ਨੂੰ ਮੁਕਤੀ ਸਮਝੋ
ਪਰਮੇਸ਼ੁਰ ਉਹਨਾਂ ਲੋਕਾਂ ਨੂੰ ਸਦੀਪਕ ਜੀਵਨ ਦੀ ਉਡੀਕ ਕਰਦਾ ਹੈ ਜੋ ਯਿਸੂ ਤੇ ਵਿਸ਼ਵਾਸ ਕਰਨਗੇ |
# ਸਾਡਾ ਪਿਆਰਾ ਭਰਾ ਪੌਲੁਸ
ਇੱਕ ਰਸੂਲ ਸਾਥੀ ਜਿਸਨੇ ਉਹਨਾਂ ਵਿਸ਼ਵਾਸੀਆਂ ਨੂੰ ਲਿਖਿਆ ਜਿਹਨਾਂ ਨੂੰ ਪਤਰਸ ਸੰਬੋਧਿਤ ਕਰ ਰਿਹਾ ਹੈ |
# ਉਸ ਬੁੱਧੀ ਦੇ ਅਨੁਸਾਰ ਜੋ ਉਸ ਨੂੰ ਦਿੱਤੀ ਗਈ ਸੀ
ਸਮਾਂਤਰ ਅਨੁਵਾਦ: “ਉਸ ਗਿਆਨ ਅਤੇ ਸਮਝ ਦੇ ਅਨੁਸਾਰ ਜੋ ਪਰਮੇਸ਼ੁਰ ਨੇ ਪੌਲੁਸ ਨੂੰ ਦਿੱਤਾ”
# ਪੌਲੁਸ ਨੇ ਆਪਣੀਆਂ ਸਾਰੀਆਂ ਪੱਤਰੀਆਂ ਵਿੱਚ ਇਹਨਾਂ ਗੱਲਾਂ ਦੇ ਬਾਰੇ ਲਿਖਿਆ ਹੈ
“ਪੌਲੁਸ ਨੇ ਆਪਣੀਆਂ ਸਾਰੀਆਂ ਪੱਤਰੀਆਂ ਵਿੱਚ ਲਿਖਿਆ ਕਿ ਪਰਮੇਸ਼ੁਰ ਦਾ ਧੀਰਜ ਸਾਨੂੰ ਮੁਕਤੀ ਦੇ ਵੱਲ ਲੈ ਕੇ ਜਾਂਦਾ ਹੈ”
# ਜਿਹਨਾਂ ਵਿੱਚ ਕਈ ਗੱਲਾਂ ਨੂੰ ਸਮਝਣਾ ਔਖਾ ਹੈ
ਪੌਲੁਸ ਦੀਆਂ ਪੱਤਰੀਆਂ ਵਿੱਚ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹਨ ਜਿਹਨਾਂ ਦੇ ਅਰਥ ਨੂੰ ਸਮਝਣਾ ਆਸਾਨ ਨਹੀਂ ਹੈ |
ਅਗਿਆਨੀ ਅਤੇ ਡੋਲਣ ਵਾਲੇ ਲੋਕ ਇਹਨਾਂ ਗੱਲਾਂ ਨੂੰ ਮਰੋੜਦੇ ਹਨ
ਭਗਤੀਹੀਣ ਮਨੁੱਖ ਅੰਤ ਦੇ ਦਿਨਾਂ ਦੀਆਂ ਗੱਲਾਂ ਦੀ ਗਲਤ ਵਿਆਖਿਆ ਕਰਦੇ ਹਨ ਅਤੇ ਇਹਨਾਂ ਨੂੰ ਮਰੋੜਦੇ ਹਨ, ਉਹਨਾਂ ਉੱਤੇ ਇਸ ਕਾਰਨ ਸਜ਼ਾ ਆਵੇਗੀ |